13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

27.10 ਗ੍ਰਾਮ ਚਿੱਟਾ ਬਰਾਮਦ

ਮਾਨਸਾ, 12 ਅਗਸਤ (ਵਿ. ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਸੁਖਵਿੰਦਰ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 6 ਗ੍ਰਾਮ, ਬੁਢਲਾਡਾ ਪੁਲਿਸ ਨੇ ਮੰਗਲ ਸਿੰਘ ਵਾਸੀ ਬੁਢਲਾਡਾ ਤੇ ਗੁਰਦਾਸ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਵਾਲਾ ਤੋਂ 9 ਗ੍ਰਾਮ, ਸਰਦੂਲਗੜ੍ਹ ਪੁਲਿਸ ਨੇ ਬੀਰਬਲ ਸਿੰਘ ਤੇ ਬਿੱਟੂ ਸਿੰਘ ਵਾਸੀ ਮੀਰਪੁਰ ਖ਼ੁਰਦ ਤੋਂ 6.

Ad Position 21
No active advertisement
ਅਜੀਤ ਡੈਸਕ 13-08-2026
ਮਾਨਸਾ, 12 ਅਗਸਤ (ਵਿ.ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਸੁਖਵਿੰਦਰ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 6 ਗ੍ਰਾਮ, ਬੁਢਲਾਡਾ ਪੁਲਿਸ ਨੇ ਮੰਗਲ ਸਿੰਘ ਵਾਸੀ ਬੁਢਲਾਡਾ ਤੇ ਗੁਰਦਾਸ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਵਾਲਾ ਤੋਂ 9 ਗ੍ਰਾਮ, ਸਰਦੂਲਗੜ੍ਹ ਪੁਲਿਸ ਨੇ ਬੀਰਬਲ ਸਿੰਘ ਤੇ ਬਿੱਟੂ ਸਿੰਘ ਵਾਸੀ ਮੀਰਪੁਰ ਖ਼ੁਰਦ ਤੋਂ 6.10 ਗ੍ਰਾਮ ਅਤੇ ਬੋਹਾ ਪੁਲਿਸ ਨੇ ਸੋਹਣ ਸਿੰਘ ਵਾਸੀ ਟਾਹਲੀਆਂ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਫਾਈਵ-ਡੇ ਬੈਂਕਿੰਗ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਐਸ.ਬੀ.ਆਈ. ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰਾਜਿੰਦਰ ਸਿੰਘ ਚਕੇਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਮੀਤ ਪ੍ਰਧਾਨ ਨਿਯੁਕਤ
Ad Position 24