08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਲ ਭਵਨ ਵਿਖੇ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਭਲਕੇ ਲੱਗੇਗੀ ਮੰਡੀ

ਮਾਨਸਾ , 8 ਸਤੰਬਰ ( ਵਿ . ਪ੍ਰਤੀ )- ‘ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ’ ਅਧੀਨ ਔਰਤਾਂ ਨੂੰ ਆਰਥਿਕ ਤੌਰ ’ ਤੇ ਆਤਮ - ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ ਮਾਵਾਂ ਧੀਆਂ ਦੀ ਹੱਟੀ ’ ਸਥਾਨਕ ਬਾਲ ਭਵਨ ਪਾਰਕ ਵਿਖੇ 10 ਸਤੰਬਰ ਨੂੰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਲਗਾਈ ਜਾਵੇਗੀ ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਮਾਨਸਾ , 8 ਸਤੰਬਰ ( ਵਿ . ਪ੍ਰਤੀ )- ‘ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ’ ਅਧੀਨ ਔਰਤਾਂ ਨੂੰ ਆਰਥਿਕ ਤੌਰ ’ ਤੇ ਆਤਮ - ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ ਮਾਵਾਂ ਧੀਆਂ ਦੀ ਹੱਟੀ ’ ਸਥਾਨਕ ਬਾਲ ਭਵਨ ਪਾਰਕ ਵਿਖੇ 10 ਸਤੰਬਰ ਨੂੰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਲਗਾਈ ਜਾਵੇਗੀ । ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ ) ਕ੍ਰਿਤਿਕਾ ਗੋਇਲ ਨੇ ਦੱਸਿਆ ਕਿ ਇਸ ਮੰਡੀ ’ ਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਆਰਗੈਨਿਕ ਆਟਾ , ਲੱਕੜ ਦੇ ਕੋਹਲੂ ਤੋਂ ਤਿਆਰ ਸ਼ੁੱਧ ਤੇਲ , ਮਿਲਟਸ ਪ੍ਰੋਡਕਟਸ , ਆਰਗੈਨਿਕ ਮਸਾਲੇ , ਮਿਲਟਸ ਬਿਸਕੁਟ , ਘਰੇਲੂ ਆਚਾਰ , ਮੁਰੱਬੇ , ਚਟਣੀਆਂ , ਆਰਗੈਨਿਕ ਸਬਜ਼ੀਆਂ ਤੋਂ ਇਲਾਵਾ ਘਰੇਲੂ ਸਾਬਣ , ਉਬਟਨ ਅਤੇ ਔਰਤਾਂ ਵਲੋਂ ਤਿਆਰ ਕੀਤੇ ਕਢਾਈ ਵਾਲੇ ਸੂਟ ਵੀ ਉਪਲਬਧ ਹੋਣਗੇ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੰਡੀ ’ ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਔਰਤਾਂ ਦੁਆਰਾ ਤਿਆਰ ਕੀਤੇ ਮਿਆਰੀ ਉਤਪਾਦਾਂ ਦੀ ਖ਼ਰੀਦਦਾਰੀ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਦਸਮੇਸ਼ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬੂਟਾ ਸਿੰਘ ਸੰਦੋਹਾ ਨੇ ਜਤਾਈ ਹਲਕਾ ਮੌੜ ਤੋਂ ‘ਆਪ’ ਲਈ ਟਿਕਟ ਦੀ ਦਾਅਵੇਦਾਰੀ
Ad Position 24