28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ਼ਿਵ ਆਸ਼ਰਮ ਮੋਜੋਵਾਲ 'ਚ ਬਰਸੀ ਸਮਾਗਮ ਸ਼ੁਰੂ

Ad Position 21
No active advertisement
ਅਜੀਤ ਡੈਸਕ 02-01-2026
ਸੁਖਸਾਲ, 1 ਜਨਵਰੀ (ਧਰਮ ਪਾਲ)-ਸ਼ਿਵ ਆਸ਼ਰਮ ਮੋਜੋਵਾਲ ਵਿਖੇ ਸਵ. 1008 ਸਵਾਮੀ ਗਿਆਨ ਗਿਰੀ ਜੀ ਦੇ 14ਵੀਂ ਬਰਸੀ ਸਮਾਗਮ ਮੰਦਰ ਸੰਚਾਲਕ ਸਵਾਮੀ ਮੁਲਖ ਰਾਜ ਗਿਰੀ ਜੀ ਦੀ ਅਗਵਾਈ ਹੇਠ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ 11 ਜਨਵਰੀ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਸ੍ਰੀ ਹਨੂੰਮਾਨ ਚਾਲੀਸਾ ਪਾਠ, ਸ੍ਰੀ ਬਜਰੰਗ ਬਾਣ ਪਾਠ, ਸ੍ਰੀ ਦੁਰਗਾ ਸਪਤਸਤੀ ਪਾਠ, ਮਹਾਂ ਰੁੱਦਰ ਯੱਗ ਆਦਿ ਵਿਧੀਪੁਰਕ ਵਿਦਵਾਨ ਪੰਡਿਤਾਂ ਦੁਆਰਾ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਦੀ ਤਰਾਂ ਰਹਿਣ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ 'ਵਿਨਜ਼ੋ' ਦੇ 192 ਕਰੋੜ ਰੁਪਏ ਜ਼ਬਤ <br/> ਅਗਲੀ ਖ਼ਬਰ ਵਣ ਵਿਭਾਗ ਦੇ ਕਾਮੇ ਵਿਭਾਗੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਰਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ <br/>
Ad Position 24