28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਈ.ਡੀ. ਵਲੋਂ 'ਵਿਨਜ਼ੋ' ਦੇ 192 ਕਰੋੜ ਰੁਪਏ ਜ਼ਬਤ <br/>

Ad Position 21
No active advertisement
ਅਜੀਤ ਡੈਸਕ 02-01-2026
ਨਵੀਂ ਦਿੱਲੀ, 1 ਜਨਵਰੀ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਰੀਅਲ ਮਨੀ ਆਨਲਾਈਨ ਗੇਮਿੰਗ ਐਪ ਵਿਨਜ਼ੋ ਦੀ ਅਕਾਊਾਟਿੰਗ ਫਰਮ ਦੀ ਤਲਾਸ਼ੀ ਲਈ ਹੈ ਅਤੇ 192 ਕਰੋੜ ਰੁਪਏ ਦੇ ਨਵੇਂ ਬੈਂਕ ਜਮ੍ਹਾਂ, ਮਿਊਚੁਅਲ ਫੰਡ ਅਤੇ ਫਿਕਸਡ ਡਿਪਾਜ਼ਿਟ ਜ਼ਬਤ ਕੀਤੇ ਹਨ¢ 30 ਦਸੰਬਰ ਨੂੰ ਆਡੀਟਰ ਦੇ ਦਫ਼ਤਰ 'ਤੇ ਛਾਪਾ ਮਾਰਿਆ ਗਿਆ ਸੀ¢ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਵਿਚ ਕਿਹਾ ਕਿ ਤਲਾਸ਼ੀ ਦÏਰਾਨ, ਜੈ ਡ ਓ ਗੇਮਜ਼ ਪ੍ਰਾਈਵੇਟ ਲਿਮਟਿਡ (ਵਿਨਜ਼ੋ ਪ੍ਰਾਈਵੇਟ ਲਿਮਟਿਡ ਦੀ ਪੂਰੀ ਤਰ੍ਹਾਂ ਭਾਰਤੀ ਸਹਾਇਕ ਕੰਪਨੀ) ਦੁਆਰਾ ਰੱਖੀ ਗਈ ਲਗਭਗ 192 ਕਰੋੜ ਰੁਪਏ ਦੀ ਅਪਰਾਧ ਦੀ ਕਮਾਈ (ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ) ਨੂੰ ਜ਼ਬਤ ਕਰ ਦਿੱਤਾ ਗਿਆ ਸੀ¢ ਇਹ ਫੰਡ ਬੈਂਕ ਬੈਲੇਂਸ, ਫਿਕਸਡ ਡਿਪਾਜ਼ਿਟ ਅਤੇ ਮਿਊਚੁਅਲ ਫੰਡਾਂ ਦੇ ਰੂਪ ਵਿੱਚ ਹਨ¢ ਨਵੰਬਰ ਵਿੱਚ, ਏਜੰਸੀ ਨੇ ਵਿਨਜ਼ੋ ਦੇ ਸੰਸਥਾਪਕ ਸੌਮਿਆ ਸਿੰਘ ਰਾਠÏਰ ਅਤੇ ਪਵਨ ਨੰਦਾ ਨੂੰ ਈ ਡੀ ਦੇ ਬੈਂਗਲੁਰੂ ਜ਼ੋਨਲ ਦਫ਼ਤਰ ਵਿਚ ਪੁੱਛਗਿੱਛ ਕਰਨ ਤੋਂ ਬਾਅਦ ਗਿ੍ਫ਼ਤਾਰ ਕੀਤਾ ਸੀ¢

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਬਕਾਇਆ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ 'ਆਪ' ਸਰਕਾਰ-ਅਨਿਲ ਸਰੀਨ <br/> ਅਗਲੀ ਖ਼ਬਰ ਸ਼ਿਵ ਆਸ਼ਰਮ ਮੋਜੋਵਾਲ 'ਚ ਬਰਸੀ ਸਮਾਗਮ ਸ਼ੁਰੂ
Ad Position 24