22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੱਖ-ਵੱਖ ਅਧਿਆਪਕ ਆਗੂਆਂ ਵਲੋਂ ਬੀ. ਪੀ. ਈ. ਓ. ਰਾਕੇਸ਼ ਕੁਮਾਰ ਰੋੜੀ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 12-03-2026
ਨੂਰਪੁਰ ਬੇਦੀ, 11 ਮਾਰਚ (ਹਰਦੀਪ ਸਿੰਘ ਢੀਂਡਸਾ)-ਪਿਛਲੇ ਦਿਨੀਂ ਬੀ ਪੀ ਈ ਓ ਝੱਜ ਰਾਕੇਸ਼ ਕੁਮਾਰ ਰੋੜੀ ਦੇ ਸਤਿਕਾਰਯੋਗ ਮਾਤਾ ਬੀਬੀ ਜੀਤੋ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਵੱਖ ਵੱਖ ਅਧਿਆਪਕ ਆਗੂਆਂ ਵਲੋਂ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਰੋੜੀ ਨਜ਼ਦੀਕ ਪੋਜੇਵਾਲ ਵਿਖੇ ਪੁੱਜ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਚੰਨਣ ਸਿੰਘ, ਰਾਕੇਸ਼ ਭੰਡਾਰੀ, ਸੰਗੀਤਾ ਭੰਡਾਰੀ, ਹਰਦੀਪ ਸਿੰਘ ਮੁਕਾਰੀ, ਅਮਰਜੀਤ ਸਿੰਘ ਕਲਵਾਂ, ਪਿ੍ੰਸੀਪਲ ਹਰਦੀਪ ਸਿੰਘ ਢੀਂਡਸਾ, ਕਰਮਜੀਤ ਸਿੰਘ ਬੈਂਸ, ਹਰਜੀਤ ਸੈਣੀ, ਅਮਰਜੀਤ ਸੈਣੀ, ਸੁਰਿੰਦਰ ਸਿੰਘ ਭਟਨਾਗਰ, ਗੁਰਪ੍ਰੀਤ ਗਿੱਲ, ਜਰਨੈਲ ਸਿੰਘ ਨਿੱਕੂਵਾਲ, ਮਨਿੰਦਰ ਰਾਣਾ, ਸੋਹਣ ਲਾਲ ਸੈਣੀ, ਇੰਦਰਜੀਤ ਸਿੰਘ ਬੰਗਾ, ਪੰਡਿਤ ਨੀਰਜ, ਤਲਵਿੰਦਰ ਸਿੰਘ ਸੈਦਪੁਰ, ਤੇਜਿੰਦਰ ਸਿੰਘ ਹੈਪੀ, ਪ੍ਰੇਮ ਧੀਮਾਨ, ਸੁਧੀਰ ਰਾਣਾ, ਗੁਰਵਿੰਦਰ ਸਿੰਘ, ਮੀਤਕ, ਬਲਵੀਰ ਸਿੰਘ ਗੋਚਰ, ਮੋਹਣ ਸਿੰਘ, ਤਨਿਸ਼, ਬਲਵਿੰਦਰ ਭੈਣੀ, ਜਸਵੀਰ ਸਿੰਘ ਮਾਨ, ਜਸਵਿੰਦਰ ਸਿੱਧੂ, ਜਸਵੀਰ ਸਿੰਘ ਝੱਜ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਜਿੰਦਰ ਵਿਸ਼ਨੂੰ, ਸੰਜੀਵ, ਰਵਿੰਦਰ ਸਿੰਘ, ਮੋਹਿਤ, ਰੁਪਿੰਦਰ, ਕਮਲਜੀਤ, ਰਜਿਤ, ਵਿਜੇ ਹਰੀਪੁਰ, ਪ੍ਰਦੀਪ, ਰਾਜੇਸ਼, ਨਵੀਨ ਪੁਰੀ, ਦੀਪਕ ਸੈਣੀ, ਜਸਵੀਰ ਕੌਰ, ਦਰਸ਼ਨਾ ਰਾਣੀ, ਗੁਰਦੀਪ ਕੌਰ, ਸੀਮਾ ਰਾਣੀ, ਹਰਜੀਤ ਕੌਰ, ਕੁਲਦੀਪ ਕੌਰ, ਰਣਵੀਰ ਕੌਰ, ਸਰਵਜੀਤ ਕੌਰ, ਰਣਜੀਤ ਕੌਰ ਬਾੜੀਆਂ, ਸੁਮਨ ਦੇਵੀ, ਭੁਪਿੰਦਰ ਕੌਰ, ਮਨਿੰਦਰ ਕੌਰ, ਰਣਜੀਤ ਕੌਰ, ਨਵਜੋਤ ਕੌਰ, ਪ੍ਰਭਦੀਪ ਕੌਰ, ਸੁਰੇਖਾ, ਰਮਾ, ਸੁਮਨ ਲਤਾ, ਅਮਨਦੀਪ ਕੌਰ, ਸੁਮਨ ਲਤਾ ਖੇੜਾ, ਸੁਰੇਸ਼ ਕੁਮਾਰੀ, ਭੁਪਿੰਦਰ ਕੌਰ, ਸਰਬਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਰਾ ਸਿੰਘ ਟਿੱਬਾ ਟੱਪਰੀਆਂ 'ਆਪ' ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਧਰਮਗੜ੍ਹ ਵਿਖੇ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 135 ਮਰੀਜ਼ਾਂ ਦੀ ਸਿਹਤ ਜਾਂਚ <br/>
Ad Position 24