ਸੁਖਸਾਲ, 10 ਅਪ੍ਰੈਲ (ਧਰਮ ਪਾਲ)-ਬਾਹਤੀ ਬਰਾਦਰੀ ਦੇ ਪ੍ਰਮੁੱਖ ਆਗੂ ਚੌਧਰੀ ਪੰਨਾ ਲਾਲ ਭਨਾਮ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਸੁਖਸਾਲ ਮੈਡਮ ਦਲਜੀਤ ਕੌਰ ਨੂੰ ਜ਼ਿਲ੍ਹਾ ਸਕੱਤਰ ਬਣਾਉਣ 'ਤੇ ਸਥਾਨਕ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ | ਇਸ ਮੌਕੇ ਬਲਾਕ ਕਾਂਗਰਸ ਗੋਹਲਣੀ ਪ੍ਰਧਾਨ ਰਾਜ ਕੁਮਾਰ ਰਾਜੂ, ਬਲਾਕ ਕਾਂਗਰਸ ਭਲਾਣ ਪ੍ਰਧਾਨ ਸੋਨੂੰ ਰਾਣਾ ਨਾਨਗਰਾਂ, ਵਿਜੇ ਕੁਮਾਰੀ ਸ਼ਰਮਾ, ਬਿੱਟੂ ਸ਼ਰਮਾ, ਬਾਬਾ ਦਿਲਬਾਗ ਸਿੰਘ ਤਿੰਨੋ ਮੈਂਬਰ ਬਲਾਕ ਸੰਮਤੀ, ਨੰਬਰਦਾਰ ਨਾਜਰ ਸਿੰਘ, ਕਮਲਜੀਤ ਭੱਲੜੀ, ਰਣਵੀਰ ਸਿੰਘ ਅਟਵਾਲ, ਗੁਰਚਰਨ ਸਿੰਘ ਸੋਢੀ, ਸੂਰਜ ਸ਼ਰਮਾ, ਪ੍ਰਸ਼ੋਤਮ ਭਾਟੀਆ, ਰਾਜ਼ ਕੁਮਾਰ ਰਾਜੂ ਸੈਣੀ, ਪਰਮਿੰਦਰ ਸਿੰਘ ਵਿਕੀ ਸਰਪੰਚ, ਡਾ. ਚਮਨ ਲਾਲ, ਸੰਦੀਪ ਕੁਮਾਰ ਸ਼ਰਮਾ, ਦੀਪਕ ਕੁਮਾਰ ਹੈਪੀ, ਹਰਜਾਪ ਸਿੰਘ ਹਾਜੀਪੁਰ, ਬਖ਼ਸ਼ੀਸ਼ ਸਿੰਘ ਹਾਜੀਪੁਰ, ਪਵਨ ਕੁਮਾਰ ਧੀਮਾਨ, ਸ਼ਿਵ ਕੁਮਾਰ ਬੋਬੀ, ਓੰਕਾਰ ਸਿੰਘ ਭੋਡਾ, ਅਮਰੀਕ ਸਿੰਘ ਮੀਕਾ, ਸਰਬਣ ਸਿੰਘ ਭੱਠਲ, ਸੂਬੇਦਾਰ ਕੁਲਵੰਤ ਸਿੰਘ, ਮੰਗਲ ਸਿੰਘ ਮੁਜਾਰਾ, ਪੰਡਿਤ ਅਸ਼ਵਨੀ ਕੁਮਾਰ ਕਾਲਾ, ਰਾਜੇਸ਼ ਕੁਮਾਰ ਭੁੱਖੜ, ਜਯੋਤੀ ਲਾਲ ਗੌਤਮ, ਅਸ਼ਵਨੀ ਕੁਮਾਰ ਸੇਠੀ, ਕਿਸ਼ੋਰ ਚੰਦ ਸੰਗਤਪੁਰੀ, ਨੰ. ਗੁਰਦੇਵ ਚੱਬਾਂ, ਰੀਟਾ. ਸੀ.ਡੀ.ਪੀ.ਓ. ਦੀਦਾਰ ਚੰਦ, ਪ੍ਰੇਮ ਕੁਮਾਰ ਬੈਂਸਪੁਰ, ਜਗਜੀਤ ਸਿੰਘ ਜੱਗੀ, ਬਲਵਿੰਦਰ ਸਿੰਘ ਬੇਲਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ |