ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਵਲੋਂ ਲੜੀਵਾਰ ਗੁਰਮਤਿ ਸਮਾਗਮਾਂ ਦੀ ਸਮਾਪਤੀ ਸਮਾਗਮ 'ਚ ਜਥੇਦਾਰ ਗੜਗੱਜ ਅਤੇ ਭਾਈ ਚਾਵਲਾ ਨੇ ਉਚੇਚੇ ਤੌਰ 'ਤੇ ਭਰੀ ਹਾਜ਼ਰੀ <br/>
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬਰਾਰੀ ਵਿਖੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ | (ਸੱਜੇ) ਕਥਾ ਵਾਚਕ ਭਾਈ ਜਸਬੀਰ ਸਿੰਘ ਜਾਚਕ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ |
<br/>
14-04-2026
(ਬਾਕੀ ਸਫ਼ਾ 8 'ਤੇ)