05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਿਨਾਂ ਇੰਟਰਵਿਊ ਬਿਨਾਂ ਆਈਲਟਸ ਤੋਂ ਯੂ. ਕੇ. ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵਾਂਸ਼ਹਿਰ, 2 ਮਈ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਯੂ. ਕੇ. ਸਟੱਡੀ ਵੀਜ਼ਾ ਦੇ ਲਗਾਤਾਰ ਸ਼ਾਨਦਾਰ ਨਤੀਜੇ ਆ ਰਹੇ ਹਨ | ਉਨ੍ਹਾਂ ਕਿਹਾ ਸਾਡੇ ਕੋਲ ਕੁਝ ਯੂਨੀਵਰਸਿਟੀ ਦੀਆਂ ਸੀਟਾਂ ਹਨ ਜਿਸ 'ਚ ਬਿਨਾਂ ਆਈਲਟਸ ਬਿਨਾਂ ਇੰਟਰਵਿਊ ਦੇ ਬੱਚੇ ਯੂ. ਕੇ. ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਜੇਕਰ ਕਿਸੇ ਵਿਦਿਆਰਥੀ ਨੇ ਬਾਰ੍ਹਵੀਂ 2015 ਜਾਂ ਉਸ ਤੋਂ ਬਾਅਦ ਕੀਤੀ ਹੈ 10 ਸਾਲ ਦਾ ਗੈਪ ਪੈ ਚੁੱਕਾ ਹੈ ਉਹ ਵੀ ਅਪਲਾਈ ਕਰ ਸਕਦੇ ਹਨ, ਇਸ ਵੇਲੇ ਸਤੰਬਰ ਇੰਟੇਕ ਦੇ ਦਾਖ਼ਲੇ ਜਾਰੀ ਹਨ | ਉਨ੍ਹਾਂ ਨੇ ਦੱਸਿਆ ਕਿ ਯੂ. ਕੇ. ਨੇ ਟੌਪ ਅੱਪ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ 'ਚ ਬੱਚੇ ਸਿਰਫ਼ 8 ਮਹੀਨੇ ਦੀ ਪੜ੍ਹਾਈ ਕਰਨਗੇ ਅਤੇ ਜਿਸ ਤੋਂ ਬਾਅਦ ਵਰਕ ਪਰਮਿਟ ਵੀ ਮਿਲੇਗਾ | ਇਸ 8 ਮਹੀਨੇ ਦੀ ਸਟੱਡੀ ਤੋਂ ਬਾਅਦ ਡਿਗਰੀ ਮਿਲੇਗੀ ਜੋ ਕਿ ਟੌਪ ਅੱਪ ਪ੍ਰੋਗਰਾਮ ਅਧੀਨ ਮਿਲੇਗੀ | ਉਨ੍ਹਾਂ ਨੇ ਦੱਸਿਆ ਕਿ 12ਵੀਂ ਬੇਸ਼ੱਕ ਕਿਸੇ ਵੀ ਬੋਰਡ ਮਤਲਬ ਪੰਜਾਬ ਬੋਰਡ, ਹਰਿਆਣਾ ਬੋਰਡ, ਸੀ. ਬੀ. ਐਸ. ਈ., ਆਈ. ਸੀ. ਐਸ. ਈ. ਜਾਂ ਕਿਸੇ ਵੀ ਸਟੇਟ ਬੋਰਡ ਤੋਂ ਕੀਤੀ ਹੈ | ਆਰਟਸ, ਕਾਮਰਸ, ਨੌਨ ਮੈਡੀਕਲ ਜਾਂ ਮੈਡੀਕਲ 'ਚ ਕੀਤੀ ਨੰਬਰ ਵੀ ਘੱਟ ਹਨ, ਉਹ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਬੱਚਿਆਂ ਦੇ ਕਿਸੇ ਵੀ ਕੰਟਰੀ ਤੋਂ ਕੇਸ ਰਿਫਊਜ਼ ਹੋ ਚੁੱਕੇ ਹਨ, ਉਨ੍ਹਾਂ ਲਈ ਵਧੀਆ ਮੌਕਾ ਹੈ ਅਪਲਾਈ ਕਰਨ ਦਾ | ਇਸ ਨਾਲ ਬੱਚੇ ਦੇ ਘੱਟੋ-ਘੱਟ 40 ਤੋਂ 45 ਲੱਖ ਰੁਪਏ ਬਚਣਗੇ ਘੱਟ ਸਮੇਂ 'ਚ ਪੜ੍ਹਾਈ ਖ਼ਤਮ ਕਰਕੇ ਵਰਕ ਪਰਮਿਟ ਵੀ ਮਿਲੇਗਾ | ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵਧੀਆ ਗੱਲ ਹੈ ਕਿ ਬੱਚੇ ਬਿਨਾਂ ਆਈਲਟਸ ਪੀ. ਟੀ. ਈ. ਤੋਂ ਅਪਲਾਈ ਕਰ ਸਕਦੇ ਹਨ, ਮਤਲਬ ਜਿਹੜੇ ਬੱਚੇ ਵਾਰ-ਵਾਰ ਆਈਲੈਟਸ ਦਾ ਪੇਪਰ ਦੇ ਚੁੱਕੇ ਹਨ ਬੈਂਡ ਨਹੀਂ ਆ ਰਹੇ, ਉਹ ਬਿਨਾਂ ਆਈਲਟਸ ਤੋਂ ਯੂ. ਕੇ. ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਜਿਨ੍ਹਾਂ ਵਿਦਿਆਰਥੀਆਂ ਨੇ ਡਿਗਰੀ ਕੀਤੀ ਹੈ ਇਕੱਲੇ ਜਾਂ ਪਰਿਵਾਰ ਦੇ ਨਾਲ ਵੀ ਅਪਲਾਈ ਕਰ ਸਕਦੇ ਹਨ | ਚਾਹਵਾਨ ਜੇਕਰ ਉਨ੍ਹਾਂ ਨੂੰ ਸਿੱਧਾ ਮਿਲਣਾ ਚਾਹੁੰਦੇ ਹਨ ਤਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ ਅਤੇ ਸਨਿਚਰਵਾਰ ਬਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ 'ਚੋਂ ਮਾਰੀਆਂ ਮੱਲਾਂ ਅਗਲੀ ਖ਼ਬਰ ਪਿੰਡ ਉਸਮਾਨਪੁਰ ਵਿਖੇ ਮਨਰੇਗਾ ਕਾਮਿਆਂ ਨੂੰ ਕੌਮੀ ਲੋਕ ਅਦਾਲਤ ਸੰਬੰਧੀ ਕੀਤਾ ਜਾਗਰੂਕ
Ad Position 24