12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੁਟੀਆ ਰੋੜੂਆਣਾ ਸਾਹਿਬ ਵਿਖੇ ਅਵਤਾਰ ਦਿਵਸ ਧੂਮ ਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-05-2026
ਕਾਹਨਪੁਰ ਖੂਹੀ, 3 ਮਈ (ਗੁਰਬੀਰ ਸਿੰਘ ਵਾਲੀਆ)- ਬਾਬਾ ਗ਼ਰੀਬ ਦਾਸ ਤੇ ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦਾ ਅਵਤਾਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਅਵਤਾਰ ਦਿਵਸ ਸਮਾਗਮ ਪਿੰਡ ਰੋੜੂਆਣਾ ਦੀ ਸੰਗਤਾਂ ਵਲੋਂ 1980 ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ | ਸਮਾਗਮ ਵਿਚ ਅਨੰਤ ਰਾਮ, ਮਹਿੰਦਰ ਪਾਲ ਸਾਬਕਾ ਸਰਪੰਚ, ਸਰਪੰਚ ਚੰਨਣ ਚੇਚੀ, ਕਮਲ ਕਿਸ਼ੋਰ, ਗੁਰਨਾਮ ਕਾਲਾ, ਨੰਦ ਲਾਲ ਸਾਬਕਾ ਸੰਮਤੀ ਮੈਂਬਰ, ਰਾਮ ਚੰਦਰ, ਮਹਿੰਦਰ ਚੇਚੀ, ਬਲਬੀਰ ਦੇਧਰ, ਪ੍ਰਧਾਨ ਕਮਲ ਚੇਚੀ, ਰਾਜੂ ਚੇਚੀ, ਕਮਲ ਚੇਚੀ, ਜੀਤ ਚੇਚੀ, ਓਮ ਪ੍ਰਕਾਸ਼, ਪੱਪੂ ਦੇਧਰ, ਰੌਸ਼ਨ ਬਜਾੜ, ਚਮਨ ਕਾਲਾ, ਕਿਸ਼ਨ ਮੈਸੀ, ਮਾਨ ਮਸਤਾਨਾ, ਜੈ ਚੰਦ ਹਕਲਾ, ਸਾਬਕਾ ਸਰਪੰਚ ਬਲਵਿੰਦਰ ਬਜਾੜ, ਜਿੰਦਰ ਮੈਸੀ, ਕਮਲ ਮੈਸੀ ਪੋਲੀਸ, ਪਵਨ ਪਾਠੀ, ਜੀਤ ਮੇਸੀ ਸੂਬੇਦਾਰ ਦੇਵਰਾਜ, ਸੂਬੇਦਾਰ ਅੱਛਰ ਚੰਦ, ਪੱਪੂ ਚੇਚੀ, ਬਾਲਾ ਦੇਧਰ, ਜਗਤਾਰ ਦੇਧਰ ਸੇਵਾ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨੇ ਸੰਦੀਪ ਪਾਠਕ ਖ਼ਿਲਾਫ਼ ਦਰਜ ਮਾਮਲਿਆਂ ਦੀ ਕੀਤੀ ਨਿਖੇਧੀ <br/> ਅਗਲੀ ਖ਼ਬਰ ਸਤਨਾਮ ਸਿੰਘ ਸੱਤੀ ਦੇ ਪਿਤਾ ਦੇ ਸਦੀਵੀ ਵਿਛੋੜੇ 'ਤੇ ਅਫ਼ਸੋਸ ਪ੍ਰਗਟਾਇਆ
Ad Position 24