ਸੰਤੋਖਗੜ੍ਹ, 3 ਮਈ (ਪੱਤਰ ਪ੍ਰੇਰਕ)- ਪੱਤਰਕਾਰ ਚੌਧਰੀ ਧਰਮ ਪਾਲ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ ਦੇ ਦੇਹਾਂਤ ਕਾਰਨ ਪੱਤਰਕਾਰ ਭਾਈਚਾਰੇ, ਰਾਜਨੀਤਿਕ ਤੇ ਮੋਹਤਵਰ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਮੋਹਣ ਸਿੰਘ ਡੂੰਮੇਵਾਲ, ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਟਿੱਕਾ ਯਸ਼ਵੀਰ ਚੰਦ ਭਲਾਣ, ਡਾ. ਰਜਿੰਦਰ ਕੁਮਾਰ, ਹਰਦੇਵ ਸਿੰਘ ਐਲਗਰਾਂ, ਰਘਬੀਰ ਸਿੰਘ ਬੇਲਾ, ਚੌਧਰੀ ਭਗਤ ਰਾਮ, ਗੁਰਪ੍ਰੀਤ ਸਿੰਘ ਗਰੇਵਾਲ, ਦਮਨਦੀਪ ਸਿੰਘ ਬੇਲਾ, ਪਿ੍ੰਸੀਪਲ ਹਰਦੀਪ ਸਿੰਘ ਢੀਂਡਸਾ, ਕੁਲਦੀਪ ਸ਼ਰਮਾ, ਭਾਜਪਾ ਆਗੂ ਬਲਰਾਮ ਪਰਾਸ਼ਰ, ਗੁਰਵੀਰ ਸਿੰਘ ਵਾਲੀਆ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਜਰਨੈਲ ਸਿੰਘ ਨਿੱਕੂਵਾਲ, ਸ਼ਿਵ ਕੁਮਾਰ ਕਾਲੀਆ, ਬਲਵਿੰਦਰ ਰਿਆਤ, ਰਣਵੀਰ ਸਿੰਘ ਅਟਵਾਲ, ਸ਼ਮਸ਼ੇਰ ਸਿੰਘ ਡੂੰਮੇਵਾਲ, ਪਿ੍ੰਸੀਪਲ ਗੁਰਦੀਪ ਸ਼ਰਮਾ, ਲੈਕ. ਅਸ਼ੋਕ ਕੁਮਾਰ, ਲੈਕ. ਰਵਿੰਦਰ ਸਿੰਘ, ਲੈਕ. ਅੰਮਿ੍ਤ ਸੈਣੀ, ਬਲਬੀਰ ਕੁਮਾਰ ਸ਼ਾਰਦਾ, ਸਾਬਕਾ ਚੇਅਰਮੈਨ ਕਮਲਦੇਵ ਥਲੂਹ, ਦੀਪਕ ਕੁਮਾਰ ਹੈਪੀ, ਪ੍ਰੀਤਮ ਸਿੰਘ ਬਰਾਰੀ, ਰਾਕੇਸ਼ ਸੈਣੀ, ਰਣਵੀਰ ਸਿੰਘ ਸੈਣੀ, ਸੁਪਿੰਦਰ ਸਿੰਘ ਜੱਜੀ, ਅਕਾਲੀ ਆਗੂ ਕੰਮਲ ਸਿੰਘ ਮਜਾਰੀ, ਗੁਰਬਚਨ ਸਿੰਘ ਭੱਟੋਂ, ਸੁਧੀਰ ਪਿ੍ੰਸ, ਚੌਧਰੀ ਪੰਨਾ ਲਾਲ, ਹਰਭਜਨ ਸਿੰਘ ਢਿੱਲੋਂ, ਜਗਮੋਹਨ ਵਸਿਸ਼ਟ, ਜੀਤਰਾਮ ਮੈਹਰ, ਬਲਦੇਵ ਪੋਸਵਾਲ, ਜਸਵੰਤ ਸਿੰਘ ਬੇਲਾ, ਗੁਰਨਾਮ ਸਿੰਘ ਭੱਲੜੀ, ਅਸ਼ੌਕ ਚੋਪੜਾ, ਸਗਲੀ ਰਾਮ ਬੰਗਾ, ਸਾਬਕਾ ਸਰਪੰਚ ਕਰਮ ਚੰਦ, ਐਡਵੋਕੇਟ ਵਿਸ਼ਾਲ ਸੈਣੀ, ਮੋਤੀ ਲਾਲ ਮੋਜੋਵਾਲ, ਪੰਮੀ ਸੈਣੀ, ਜਸਵਿੰਦਰ ਸਿੰਘ ਸਿੰਦਾ, ਬਲਾਕ ਸੰਮਤੀ ਮੈਂਬਰ ਬਾਬਾ ਦਿਲਬਾਗ ਸਿੰਘ, ਹਰਜਾਪ ਸਿੰਘ ਹਾਜੀਪੁਰ, ਪਹੂ ਲਾਲ ਸਰਪੰਚ, ਤਰਵੇਸ਼ ਕਪਿਲ, ਪਿ੍ੰਸੀਪਲ ਰਾਕੇਸ਼ ਕੁਮਾਰ ਧੀਮਾਨ, ਅਜੇ ਕੌਸ਼ਲ, ਮਨੋਜ ਕੁਮਾਰ, ਸੁਰੇਸ਼ ਕੁਮਾਰ ਪ੍ਰਧਾਨ, ਕਾਂਗਰਸੀ ਆਗੂ ਪ੍ਰਸ਼ੋਤਮ ਭਾਟੀਆ, ਰਾਜੂ ਸੈਣੀ, ਬਖਸ਼ੀਸ਼ ਸਿੰਘ ਹਾਜੀਪੁਰ, ਭੁਪਿੰਦਰ ਸਿੰਘ ਬੀਣੇਵਾਲ, ਰਾਜੇਸ਼ ਚੌਧਰੀ, ਭਾਜਪਾ ਆਗੂ ਜੀਵਨ ਕੁਮਾਰ ਚੌਧਰੀ, ਮੋਹਣੀ ਪ੍ਰਧਾਨ, ਚੌਧਰੀ ਸਵਰਨ ਦਾਸ, ਮਾ. ਤੀਰਥ ਰਾਮ, ਰਾਕੇਸ਼ ਚੌਧਰੀ, ਰਵੀ ਦੱਤ ਸ਼ਰਮਾ, ਹਰਵਿੰਦਰ ਸਿੰਘ ਕੁਲਗਰਾਂ, ਹਰਜੀਤ ਸਿੰਘ ਮਾਨ, ਰਾਜੇਸ਼ ਕੌਸ਼ਲ ਸਨੋਲੀ, ਕੁਸ਼ਲ ਰਾਣਾ, ਕੁਲਦੀਪ ਬੰਗਾ, ਕਰਨ ਸਿੰਘ ਰਾਣਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |