17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 19-05-2026
ਬੇਲਾ, 18 ਮਈ (ਮਨਜੀਤ ਸਿੰਘ ਸੈਣੀ)- ਪਾਵਰਕਾਮ ਸੰਚਾਲਨ ਉਪ ਮੰਡਲ ਬੇਲਾ ਅਧੀਨ ਚੱਲਦੇ 11 ਕੇ.ਵੀ. ਫੀਡਰ ਜਟਾਣਾ ਦੀ ਜ਼ਰੂਰੀ ਮੁਰੰਮਤ ਕਾਰਣ 19 ਮਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਬੇਲਾ, ਜਟਾਣਾ, ਭੈਰੋਮਾਜਰਾ, ਖੇੜੀ, ਭੋਜੇਮਾਜਰਾ, ਭਲਿਆਣ, ਸਿਲੋਮਾਸਕੋ, ਅਸਰਪੁਰ, ਗੜ੍ਹੀ, ਬਾਮਾ ਕੁਲੀਆ, ਸ਼ੇਖੂਪੁਰ, ਲੱਖੇਵਾਲ, ਪਰੋਜਪੁਰ, ਜਗਤਪੁਰ, ਮੁਜਾਫਤ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ | ਉਕਤ ਜਾਣਕਾਰੀ ਪਾਵਰਕਾਮ ਦੇ ਸਹਾਇਕ ਇੰਜੀਨੀਅਰ ਉਪ ਸੰਚਾਲਨ ਮੰਡਲ ਦਫ਼ਤਰ ਬੇਲਾ ਵਲੋਂ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੜਾਂਗਾਂ ਵਿਖੇ ਕਰਵਾਏ ਵਾਲੀਬਾਲ ਟੂਰਨਾਮੈਂਟ 'ਚ ਚੁੰਨੀ ਦੀ ਟੀਮ ਰਹੀ ਜੇਤੂ <br/> ਅਗਲੀ ਖ਼ਬਰ ਵੇਰਕਾ ਮੁਲਾਜ਼ਮਾਂ ਦੀ ਐੱਮ. ਡੀ. ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਛੇਵੇਂ ਦਿਨ ਵੀ ਜਾਰੀ ਰਿਹਾ ਰੋਸ ਪ੍ਰਦਰਸ਼ਨ
Ad Position 24