07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕੈਪਟਨ ਅਮਰੀਕ ਸਿੰਘ ਔਲਖ ਦੀ ਮੌਤ ’ ਤੇ ਸਾਬਕਾ ਫ਼ੌਜੀਆਂ ਤੇ ਹੋਰਨਾਂ ਵਲੋਂ ਦੁੱਖ ਪ੍ਰਗਟ

ਨੂਰਪੁਰ ਬੇਦੀ, 6 ਸਤੰਬਰ (ਹਰਦੀਪ ਸਿੰਘ ਢੀਂਡਸਾ)-ਕੈਪਟਨ ਅਮਰੀਕ ਸਿੰਘ ਔਲਖ ਸਪੁੱਤਰ ਕਰਤਾਰ ਸਿੰਘ ਔਲਖ ਸਾਬਕਾ ਸਰਪੰਚ ਪਿੰਡ ਔਲਖ ਦੀ ਬੀਤੇ ਦਿਨੀ ਸੰਖੇਪ ਬਿਮਾਰੀ ਪਿੱਛੋਂ ਬੇਵਕਤੀ ਮੌਤ ਹੋ ਗਈ ਸੀ । ਇਨ੍ਹਾਂ ਨੇ ਫ਼ੌਜ ਵਿਚ ਕੈਪਟਨ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਈਆਂ ਅਤੇ ਰਿਟਾਇਰਮੈਂਟ ਪਿੱਛੋਂ ਜੀ.

Ad Position 21
repet_subhas-goyals [Copy P29]
ਕੈਪਟਨ ਅਮਰੀਕ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਸਾਬਕਾ ਸੈਨਿਕ। ਤਸਵੀਰ: ਢੀਂਡਸਾ 07-09-2026
ਨੂਰਪੁਰ ਬੇਦੀ, 6 ਸਤੰਬਰ (ਹਰਦੀਪ ਸਿੰਘ ਢੀਂਡਸਾ)-ਕੈਪਟਨ ਅਮਰੀਕ ਸਿੰਘ ਔਲਖ ਸਪੁੱਤਰ ਕਰਤਾਰ ਸਿੰਘ ਔਲਖ ਸਾਬਕਾ ਸਰਪੰਚ ਪਿੰਡ ਔਲਖ ਦੀ ਬੀਤੇ ਦਿਨੀ ਸੰਖੇਪ ਬਿਮਾਰੀ ਪਿੱਛੋਂ ਬੇਵਕਤੀ ਮੌਤ ਹੋ ਗਈ ਸੀ । ਇਨ੍ਹਾਂ ਨੇ ਫ਼ੌਜ ਵਿਚ ਕੈਪਟਨ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਈਆਂ ਅਤੇ ਰਿਟਾਇਰਮੈਂਟ ਪਿੱਛੋਂ ਜੀ.ਓ.ਜੀ. ਵਜੋਂ ਸੇਵਾ ਕੀਤੀ ਤੇ ਫਿਰ ਸਿੱਖਿਆ ਵਿਭਾਗ ਵਿਚ ਕੈਂਪਸ ਮੈਨੇਜਰ ਵਜੋਂ ਵੀ ਬਾਖ਼ੂਬੀ ਸੇਵਾ ਨਿਭਾਈ। ਉਨ੍ਹਾਂ ਦੀ ਮੌਤ ’ਤੇ ਅੱਜ ਵੱਖ-ਵੱਖ ਸਾਬਕਾ ਸੈਨਿਕਾਂ ਤੇ ਹੋਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਜਿਨ੍ਹਾਂ ਵਿਚ ਕੈਪਟਨ ਤਰਸੇਮ ਸਿੰਘ, ਜਸਵੀਰ ਸਿੰਘ ਔਲਖ, ਭਜਨ ਸਿੰਘ ਗੁਰਸੇਵਾਲ, ਸਰਪੰਚ ਜਸਪ੍ਰੀਤ ਕੌਰ, ਰਾਮਦਾਸ, ਰਾਮ ਸਰੂਪ, ਮਾ ਹਰਦੀਪ ਸਿੰਘ ਔਲਖ, ਕੈਪਟਨ ਹਰਜਿੰਦਰ ਸਿੰਘ, ਬਰਿੰਦਰ ਸਿੰਘ ਕਨੇਡਾ, ਨਰਿੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਬਜਰੂੜ, ਜੈਕਿਸ਼ਨ, ਸੁਰਜੀਤ ਸਿੰਘ ਬੈਂਸ, ਪ੍ਰਦੀਪ ਸਿੰਘ, ਮਨਿਦਰਜੀਤ ਸੁਖਵਿੰਦਰ ਸਿੰਘ ਆਸਟ੍ਰੇਲੀਆ, ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਸੁਰਿੰਦਰ ਪਾਲ, ਸੂਬੇਦਾਰ ਦਵਿੰਦਰ ਸਿੰਘ, ਸੂਬੇਦਾਰ ਫੁੰਮਣ ਸਿੰਘ, ਸੂਬੇਦਾਰ ਰੌਸ਼ਨ ਲਾਲ, ਕੈਪਟਨ ਕੁਲਦੀਪ ਸਿੰਘ, ਸੂਬੇਦਾਰ ਜਸਵੀਰ ਸਿੰਘ, ਸੂਬੇਦਾਰ ਹਰਭਜਨ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸੂਬੇਦਾਰ ਮੇਜਰ ਅਸ਼ਨੀ ਕੁਮਾਰ, ਸੂਬੇਦਾਰ ਹਰੀਕਿਸ਼ਨ, ਸੂਬੇਦਾਰ ਸੁਰਿੰਦਰ ਸਿੰਘ, ਸੂਬੇਦਾਰ ਮੋਹਣ ਸਿੰਘ ਅਤੇ ਸੂਬੇਦਾਰ ਰਣਜੀਤ ਸਿੰਘ, ਅਮਰਜੀਤ ਸਿੰਘ ਲੱਕੀ, ਹਰਦਿਆਲ ਸਿੰਘ, ਦਿਲਾਬਰ ਸਿੰਘ ਲਾਲਪੁਰਾ, ਬਲਵਿੰਦਰ ਸਿੰਘ ਭੱਟੋ ਆਦਿ ਦੇ ਨਾਮ ਸ਼ਾਮਿਲ ਹਨ ।
Ad Position 22
No active advertisement
ਪਿਛਲੀ ਖ਼ਬਰ ਬੜਾ ਪਿੰਡ ’ ਚ ਨਦੀ ’ ਤੇ ਪੁਲ ਦਾ ਨਿਰਮਾਣ ਅਤੇ ਭਰਤਗੜ੍ਹ ’ ਚ ਜ਼ਮੀਨਦੋਜ਼ ਪੁਲ ਦੀ ਮੁਰੰਮਤ ਦੀ ਮੰਗ ਪਾਣੀ ਖੜ੍ਹਾ ਰਹਿਣ ਕਰਕ... ਅਗਲੀ ਖ਼ਬਰ ‘ ਰਨ ਫ਼ਾਰ ਇਕੁਐਲਿਟੀ ’ ਮੈਰਾਥਨ ਨੂੰ ਰੂਪਨਗਰ ਵਿਚ ਮਿਲਿਆ ਭਰਵਾਂ ਹੁੰਗਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪ...
Ad Position 24