30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਯੂਥ ਵੈੱਲਫੇਅਰ ਕਲੱਬ ਮੋਰਿੰਡਾ ਵਲੋਂ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ

ਮੋਰਿੰਡਾ, 30 ਸਤੰਬਰ (ਤਰਲੋਚਨ ਸਿੰਘ ਕੰਗ)-ਯੂਥ ਵੈੱਲਫੇਅਰ ਕਲੱਬ ਮੋਰਿੰਡਾ ਵਲੋਂ ਰਾਮ-ਲੀਲ੍ਹਾ ਮੈਦਾਨ ਮੋਰਿੰਡਾ ਵਿਖੇ ਅੱਖਾਂ ਵਿਚ ਮੁਫਤ ਲੈਂਜ਼ ਪਾਉਣ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਡਾ.

Ad Position 21
No active advertisement
ਅਜੀਤ ਡੈਸਕ 01-10-2026
ਮੋਰਿੰਡਾ, 30 ਸਤੰਬਰ (ਤਰਲੋਚਨ ਸਿੰਘ ਕੰਗ)-ਯੂਥ ਵੈੱਲਫੇਅਰ ਕਲੱਬ ਮੋਰਿੰਡਾ ਵਲੋਂ ਰਾਮ-ਲੀਲ੍ਹਾ ਮੈਦਾਨ ਮੋਰਿੰਡਾ ਵਿਖੇ ਅੱਖਾਂ ਵਿਚ ਮੁਫਤ ਲੈਂਜ਼ ਪਾਉਣ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਐਸ.ਪੀ.ਐਸ. ਗਰੇਵਾਲ ਦੀ ਅਗਵਾਈ ਹੇਠ ਲਗਾਇਆ ਗਿਆ ਅਤੇ ਕੈਂਪ ਦਾ ਉਦਘਾਟਨ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਵਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ, ਜੋਗਿੰਦਰ ਸਿੰਘ, ਵਿਪਨ ਅਗਨੀਹੋਤਰੀ, ਰਵਿੰਦਰ ਸਿੰਘ, ਅਮਰੀਕ ਸਿੰਘ, ਵਿਜੇ ਅਗਨੀਹੋਤਰੀ, ਅਵਤਾਰ ਸਿੰਘ ਰੀਹਲ, ਅਜੇ ਸ਼ਰਮਾ, ਸਤੀਸ਼ ਸ਼ਰਮਾ, ਵਿਸ਼ਵਾ ਮਿੱਤਰ, ਦਿਨੇਸ਼ ਜਿੰਦਲ, ਕਾਕਾ ਰਾਮ, ਪਵਨ ਧੀਮਾਨ, ਸਤੀਸ਼ ਸ਼ਰਮਾ, ਡਾ. ਨਿਰਮਲ ਧੀਮਾਨ, ਨੇਹਾ ਸ਼ਰਮਾ, ਗੁਰੂ ਸ਼ੇਰਗਿੱਲ, ਸੰਨੀ ਭੂਮਕ, ਮਹਿੰਦਰ ਸਿੰਘ, ਬਲਵੀਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 550 ਦਿਨ ਪੂਰੇ ਹੋਣ ’ ਤੇ ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਪਿੰਡ-ਪਿੰਡ ਮੀਟਿੰਗਾਂ ਰਾਹੀਂ ਲੋਕਾਂ... ਅਗਲੀ ਖ਼ਬਰ ਸੀਨੀਅਰ ਫਾਰਮੇਸੀ ਅਫ਼ਸਰ ਨੀਰਜ ਸ਼ਰਮਾ ਹੋਏ ਸੇਵਾ ਮੁਕਤ
Ad Position 24