28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਰਮੇਸ਼ ਕੁਮਾਰ ਮੱਖਣ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਨੂਰਪੁਰ ਬੇਦੀ, 28 ਨਵੰਬਰ (ਹਰਦੀਪ ਸਿੰਘ ਢੀਂਡਸਾ)-ਡੀ. ਏ.

Ad Position 21
No active advertisement
ਅਜੀਤ ਡੈਸਕ 29-11-2026
ਨੂਰਪੁਰ ਬੇਦੀ, 28 ਨਵੰਬਰ (ਹਰਦੀਪ ਸਿੰਘ ਢੀਂਡਸਾ)-ਡੀ. ਏ. ਵੀ. ਸਕੂਲ ਕਮੇਟੀ ਤਖਤਗੜ੍ਹ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਮੱਖਣ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਐਡਵੋਕੇਟ ਦਿਨੇਸ਼ ਚੱਢਾ ਵਿਧਾਇਕ, ਰਾਣਾ ਕੇ. ਪੀ. ਸਿੰਘ ਸਾਬਕਾ ਸਪੀਕਰ, ਅਮਰਜੀਤ ਸੈਣੀ ਸਾਬਕਾ ਪ੍ਰਧਾਨ, ਸੰਦੀਪ ਪਾਠਕ, ਪ੍ਰੇਮ ਦੱਤ ਸ਼ਰਮਾ, ਬਲਵੀਰ ਸਿੰਘ ਭੱਟੋਂ, ਹੈਪੀ ਸਰਪੰਚ ਤਖਤਗੜ੍ਹ, ਕੇਵਲ ਕ੍ਰਿਸ਼ਨ ਹੈਪੀ ਸੰਮਤੀ ਮੈਂਬਰ, ਦੇਸ ਰਾਜ ਸੈਣੀ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਕਰਨੈਲ ਸਿੰਘ ਆਜ਼ਮਪੁਰ, ਨਰਿੰਦਰ ਸਿੰਘ ਢਾਹਾ, ਦਰਸ਼ਨ ਸਿੰਘ ਢਾਹਾਂ, ਪਾਲੀ ਤਖ਼ਤਗੜ੍ਹ, ਸ਼ਿਵਜੀ, ਕ੍ਰਿਸ਼ਨ ਕਾਂਤ ਪਲਾਟੀਆ, ਨਰਿੰਦਰ ਲਾਲਾ, ਡਾ. ਸੁਭਾਸ਼ ਬੇਦੀ, ਨਰਿੰਦਰਪਾਲ ਪੀ. ਟੀ. ਆਈ., ਹਰੀਸ਼ ਸੋਨੀ, ਹਰਸ਼ਰਨ ਸਿੰਘ ਰਾਣਾ, ਕੁਲਵਿੰਦਰ ਰਾਣਾ, ਸੁਖਵਿੰਦਰ ਸਿੰਘ ਸ਼ੰਮੀ, ਜਸਵੀਰ ਪੰਮੂ, ਗੁਰਮੇਲ ਸਿੰਘ ਭੱਟੋਂ, ਦੀਦਾਰ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਸ਼ਸ਼ੀ ਕਾਂਤ ਚੰਦਨ, ਜਤਿੰਦਰ ਕਾਕਾ, ਰਿਸ਼ੀ ਚੌਧਰੀ, ਕਪਿਲ ਦੇਵ, ਜੀਵਨ ਕੁਮਾਰ ਤੇ ਸੁਸ਼ੀਲ ਸ਼ੀਲੂ ਆਦਿ ਸ਼ਾਮਿਲ ਹਨ। 28 ਆਰਪੀਆਰ20
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਕਮਲ ਚੌਹਾਨ ਟੇਢੇਵਾਲ ਵਲੋਂ ਸਮਾਗਮ ਵਿਚ ਸ਼ਮੂਲੀਅਤ
Ad Position 24