18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਿੰਦਵੜੀ ਵਿਖੇ ਛਿੰਝ ਮੇਲਾ 24 ਨੂੰ

ਢੇਰ, 18 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਪਿੰਡ ਜਿੰਦਵੜੀ ਵਿਖੇ ਵਿਸ਼ਾਲ ਛਿੰਝ ਮੇਲਾ 24 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਛਿੰਝ ਮੇਲਾ ਜਿੰਦਵੜੀ, ਸੈਣੀ ਮਾਜਰਾ, ਜਿੰਦਵੜੀ ਉਪਰ ਦੇ ਸਮੂਹ ਪਿੰਡ ਵਾਸੀਆਂ ਵਲੋਂ ਆਪਸੀ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-10-2026
ਢੇਰ, 18 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਪਿੰਡ ਜਿੰਦਵੜੀ ਵਿਖੇ ਵਿਸ਼ਾਲ ਛਿੰਝ ਮੇਲਾ 24 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਛਿੰਝ ਮੇਲਾ ਜਿੰਦਵੜੀ, ਸੈਣੀ ਮਾਜਰਾ, ਜਿੰਦਵੜੀ ਉਪਰ ਦੇ ਸਮੂਹ ਪਿੰਡ ਵਾਸੀਆਂ ਵਲੋਂ ਆਪਸੀ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲਾ ਮੁਕਾਬਲਾ ਰਾਜੂ ਰਈਆਵਾਲ, ਸਾਹਿਬ ਕੁਹਾਲੀ ਅਤੇ ਦੂਜਾ ਮੁਕਾਬਲਾ ਦੀਪਕ ਹੱਲਾ, ਛੋਟਾ ਗਨੀ ਅਤੇ ਤੀਜਾ ਮੁਕਾਬਲਾ ਫ਼ਰਮਾਨ ਰੋਣੀ, ਬਿੱਲੂ ਚੱਬੇਵਾਲ ਦੇ ਵਿਚਕਾਰ ਕਰਵਾਇਆ ਜਾ ਰਿਹਾ ਹੈ। ਜੇਤੂ ਰਹਿਣ ਵਾਲਿਆਂ ਨੂੰ 125000 ਪਹਿਲਾ ਇਨਾਮ, ਦੂਜਾ ਇਨਾਮ 80,000 ਦਿੱਤਾ ਜਾਵੇਗਾ ਅਤੇ ਪੰਜ ਸਪੈਸ਼ਲ ਕੁਸ਼ਤੀਆਂ 15 ਹਜ਼ਾਰ ਰੁਪਏ ਦੀਆਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਸਰਗੀ ਮਾਨ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ। ਇਸ ਛਿੰਝ ਮੇਲੇ ਵਿਚ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਵਿਖੇ ਬਾਬਾ ਬਾਲਕ ਨਾਥ ਜੀ ਦਾ 11ਵਾਂ ਵਿਸ਼ਾਲ ਜਾਗਰਣ 24 ਨੂੰ ਅਗਲੀ ਖ਼ਬਰ ਕਮਲ ਚੌਹਾਨ ਨੇ ਦੁਰਗਾ ਮਾਤਾ ਦੇ ਜਾਗਰਣ ਵਿਚ ਭਰੀ ਹਾਜ਼ਰੀ
Ad Position 24