18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੱਤਰਕਾਰ ਹਰਭਜਨ ਢਿੱਲੋਂ ਨੂੰ ਸਦਮਾ , ਮਾਤਾ ਦਾ ਦਿਹਾਂਤ

ਸੁਖਸਾਲ, 18 ਅਕਤੂਬਰ (ਧਰਮ ਪਾਲ)-ਰੋਜ਼ਾਨਾ ਨਵਾਂ ਜ਼ਮਾਨਾ ਦੇ ਪੱਤਰਕਾਰ ਹਰਭਜਨ ਸਿੰਘ ਢਿੱਲੋਂ ਪਿੰਡ ਛੋਟੇਵਾਲ, ਮਾਸਟਰ ਸੁਖਦੇਵ ਸਿੰਘ ਅਤੇ ਨਿਰਮਲ ਸਿੰਘ ਨੂੰ ਉਦੋਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਛੋਟੇਵਾਲ ਵਿਖੇ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਸੁਖਸਾਲ, 18 ਅਕਤੂਬਰ (ਧਰਮ ਪਾਲ)-ਰੋਜ਼ਾਨਾ ਨਵਾਂ ਜ਼ਮਾਨਾ ਦੇ ਪੱਤਰਕਾਰ ਹਰਭਜਨ ਸਿੰਘ ਢਿੱਲੋਂ ਪਿੰਡ ਛੋਟੇਵਾਲ, ਮਾਸਟਰ ਸੁਖਦੇਵ ਸਿੰਘ ਅਤੇ ਨਿਰਮਲ ਸਿੰਘ ਨੂੰ ਉਦੋਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਛੋਟੇਵਾਲ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਟਿੱਕਾ ਯਸ਼ਵੀਰ ਚੰਦ, ਕਾਮਰੇਡ ਤਰਸੇਮ ਸਿੰਘ ਭੱਲੜੀ, ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਮਲਕੀਤ ਸਿੰਘ ਪਲਾਸੀ, ਐਡਵੋਕੇਟ ਵਿਸ਼ਾਲ ਸੈਣੀ, ਗੁਰਬਖਸ਼ ਸਿੰਘ ਬਿੱਲਾ, ਸੰਜੀਵ ਕੁਮਾਰ ਬਿੱਟੂ, ਹਰਜਿੰਦਰ ਸਿੰਘ ਜਿੰਦੀ ਸਰਪੰਚ, ਐਸ.ਆਈ. ਸਰਬਜੀਤ ਸਿੰਘ ਕੁਲਗਰਾਂ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਨਾਜਰ ਸਿੰਘ ਸਰਪੰਚ ਗੋਹਲਣੀ, ਸ਼ਿਵ ਕੁਮਾਰ ਬੋਬੀ, ਮਾਸਟਰ ਕਮਲ ਸਿੰਘ ਮਜਾਰੀ, ਕਮਲਜੀਤ ਭੱਲੜੀ, ਚੌਧਰੀ ਮੋਹਨ ਲਾਲ, ਦੀਪਕ ਕੁਮਾਰ ਹੈਪੀ, ਸੋਨੂੰ ਰਾਣਾ ਨਾਨਗਰਾਂ, ਰਾਜ ਕੁਮਾਰ ਰਾਜੂ, ਰਣਵੀਰ ਸਿੰਘ ਅਟਵਾਲ, ਠੇਕੇਦਾਰ ਰਜਿੰਦਰ ਸਿੰਘ, ਪਟਵਾਰੀ ਸਤਨਾਮ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਭੱਲੜੀ, ਮਾਸਟਰ ਰਣਜੀਤ ਸਿੰਘ ਭੱਲੜੀ, ਨੰਬਰਦਾਰ ਹਰਜਿੰਦਰ ਸਿੰਘ, ਫੌਜੀ ਰਣਜੀਤ ਸਿੰਘ, ਡਾਕਟਰ ਰਜਿੰਦਰ ਕੁਮਾਰ, ਪ੍ਰਧਾਨ ਬਲਵਿੰਦਰ ਸਿੰਘ ਬੇਲਾ, ਬਲਵਿੰਦਰ ਸਿੰਘ ਕਬੂਤਰ, ਐਡਵੋਕੇਟ ਹਰਜਿੰਦਰ ਸਿੰਘ, ਕੰਵਰ ਪੋਸਵਾਲ, ਬਲਬੀਰ ਕੁਮਾਰ ਸ਼ਾਰਦਾ, ਪੱਤਰਕਾਰ ਕੁਲਵਿੰਦਰਜੀਤ ਸਿੰਘ ਭਾਟੀਆ, ਪ੍ਰਸ਼ੋਤਮ ਭਾਟੀਆ, ਰਾਜ ਕੁਮਾਰ ਰਾਜੂ ਸੈਣੀ, ਸੁਭਾਸ਼ ਸ਼ਰਮਾ ਨੰਗਲ, ਅਜੇ ਸੁਖਸਾਲ, ਪ੍ਰਿੰਸ ਪੱਸੀਵਾਲ, ਸੁਪਿੰਦਰ ਸਿੰਘ, ਸ਼ਿਵ ਕੁਮਾਰ ਕਾਲੀਆ, ਧਰਮ ਪਾਲ ਸੁਖਸਾਲ, ਜੁਝਾਰ ਸਿੰਘ ਭੱਲੜੀ, ਪ੍ਰੀਤਮ ਸਿੰਘ ਬਰਾਰੀ, ਰਵੀ ਸੁਖਸਾਲ, ਬੋਧਰਾਜ, ਜੇ.ਐੱਸ. ਦਿਲਬਰ, ਚੌਧਰੀ ਭਗਤ ਰਾਮ, ਪਵਨ ਕੁਮਾਰ ਨੂਰਪੁਰ ਬੇਦੀ, ਅਸ਼ੋਕ ਚੋਪੜਾ, ਰਾਕੇਸ਼ ਸੈਣੀ, ਅਸ਼ਵਨੀ ਸੈਣੀ, ਪੰਨਾ ਲਾਲ ਭਨਾਮ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਲਾਗੇ ਵੀ.ਆਈ.ਪੀ. ਪਾਰਕਿੰਗ ਲਾਗੇ ਸੁੰਦਰੀਕਰਨ ਮੁਹਿੰਮ ਦਾ ਆਗਾਜ਼ ਕਰਦੇ ਹੋਏ...
Ad Position 24