20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੱਦੇ ...

( ਸਫ਼ਾ 6 ਦੀ ਬਾਕੀ ) ਵਿਭਾਗ਼ ਦੇ ਅਧੀਨ ਲਿਆ ਕੇ ਪੱਕੇ ਕਰਨਾ ਅਤੇ ਸਰਕਾਰ ਵੱਲੋਂ ਰਹਿੰਦੇ ਡੀ. ਏ.

Ad Position 21
No active advertisement
ਅਜੀਤ ਡੈਸਕ 20-10-2026
( ਸਫ਼ਾ 6 ਦੀ ਬਾਕੀ ) ਵਿਭਾਗ਼ ਦੇ ਅਧੀਨ ਲਿਆ ਕੇ ਪੱਕੇ ਕਰਨਾ ਅਤੇ ਸਰਕਾਰ ਵੱਲੋਂ ਰਹਿੰਦੇ ਡੀ. ਏ.ਨੂੰ ਤੁਰੰਤ ਜਾਰੀ ਕਰਨਾ ਅਹਿਮ ਮੰਗਾਂ ਹਨ । ਇਸ ਤੋਂ ਇਲਾਵਾ ਹਰ ਕਾਡਰ ਦੇ ਅਧਿਆਪਕਾਂ ਦੀ ਸਮਾਂਬੱਧ ਤਰੱਕੀ ਦੇ ਨਾਲ ਨਾਲ ਪ੍ਰਾਇਮਰੀ ਅਤੇ ਹੋਰ ਕਾਡਰਾਂ ਤੋ ਬਤੌਰ ਮਾਸਟਰ ਪਦ ਉਨਤ ਅਧਿਆਪਕਾਂ ਨੂੰ ਉਹਨਾਂ ਦੀ ਪ੍ਰਤੀਬੇਨਤੀ ਦੇ ਆਧਾਰ ਤੇ ਘਰ ਦੇ ਨਜ਼ਦੀਕੀ ਸਕੂਲਾਂ ਵਿਚ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ । ਜਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਪੱਤਰ ਉੱਚ ਅਧਿਕਾਰੀਆਂ ਤੱਕ ਪਹੁਚਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਦਰਬਾਰ ਖਾਲਸਾ ( ਦੁਸਹਿਰੇ ਦਾ ਜੋੜ ਮੇਲਾ ) ਦੇ ਦੂਜੇ ਦਿਨ ਦੀਵਾਨ ਸ਼ੁਰੂ ਨਹੀਂ ਦਿੱਖ ਰਹੀ ਰੌਣਕ,... ਅਗਲੀ ਖ਼ਬਰ ਰਾਮ - ਲੀਲ੍ਹਾ ਕਲਵਾਂ ਦੀ ਨੌਵੀਂ ਨਾਈਟ ਦਾ ਵਿਧਾਇਕ ਚੱਢਾ ਵਲੋਂ ਕੀਤਾ ਗਿਆ ਉਦਘਾਟਨ
Ad Position 24