ਜਨਗਣਨਾ ਨਾਲ ਸੰਬੰਧਿਤ ਆਰੀਆ ਸਕੂਲ ਮੋਰਿੰਡਾ ਵਿਖੇ ਟ੍ਰੇਨਿੰਗ
ਮੋਰਿੰਡਾ, 2 ਨਵੰਬਰ (ਪ੍ਰਿਤਪਾਲ ਸਿੰਘ)-ਜਨਗਣਨਾ ਵਿਭਾਗ ਵਲੋਂ ਉੱਪ ਮੰਡਲ ਅਫਸਰ ਸ੍ਰੀ ਚੇਤਨ ਬੰਗੜ ਤੇ ਚਾਰਜ ਅਫਸਰ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ। ਇਸ ਸੰਬੰਧੀ ਫੀਲਡ ਟਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਨੇ ਦੱਸਿਆ ਕਿ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਤੇ ਪ੍ਰਦੀਪ ਕੁਮਾਰ ਰਤਨਗੜ੍ਹ ਵਲੋਂ ਟ੍ਰੇਨਿੰਗ ਦਿੱਤੀ ਗਈ।
ਮੋਰਿੰਡਾ, 2 ਨਵੰਬਰ (ਪ੍ਰਿਤਪਾਲ ਸਿੰਘ)-ਜਨਗਣਨਾ ਵਿਭਾਗ ਵਲੋਂ ਉੱਪ ਮੰਡਲ ਅਫਸਰ ਸ੍ਰੀ ਚੇਤਨ ਬੰਗੜ ਤੇ ਚਾਰਜ ਅਫਸਰ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ। ਇਸ ਸੰਬੰਧੀ ਫੀਲਡ ਟਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਨੇ ਦੱਸਿਆ ਕਿ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਤੇ ਪ੍ਰਦੀਪ ਕੁਮਾਰ ਰਤਨਗੜ੍ਹ ਵਲੋਂ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿਚ 30 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਨ੍ਹਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਵਿਚ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਜੇ ਅਰੋੜਾ, ਜੋਤੀ ਮਰਾਠਾ, ਅਰਸ਼ਦੀਪ ਕੌਰ , ਬਲਵਿੰਦਰ ਕੌਰ, ਭੂਸ਼ਨ ਕੁਮਾਰ , ਦਲਵਿੰਦਰ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਕੌਰ, ਹਰਸਿਮਰਨ ਕੌਰ, ਜਤਿੰਦਰ ਪਾਲ ਕੌਰ, ਕਮਲਦੀਪ ਸਿੰਘ, ਕ੍ਰਿਸ਼ਨ ਲਾਲ, ਕੁਸਮ ਰਾਣੀ, ਮਲਕੀਤ ਸਿੰਘ, ਮਨੀਸ਼ਾ ਕਾਲੀਆ, ਮਨੋਜ ਕੁਮਾਰ, ਨਿਤਿਕਾ, ਪ੍ਰਗਟ ਸਿੰਘ, ਪ੍ਰਤਿਭਾ, ਰਾਕੇਸ਼ ਕੁਮਾਰ, ਰਾਮ ਦਿਆ, ਸਤਵਿੰਦਰ ਸਿੰਘ, ਸ਼ਾਰਦਾ ਰਾਣੀ, ਸਿਮਰਨ ਜੀਤ ਕੌਰ, ਸੋਹਣ ਸਿੰਘ, ਸੁਰੇਸ਼ ਕੁਮਾਰ ਤੇ ਵਿਕਾਸ ਖੁਰਾਣਾ ਆਦਿ ਹਾਜ਼ਰ ਸਨ।