ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪਬਲਿਕ ਹੈਲਥ ਨੇ ਹਰੀ ਦੀਵਾਲੀ ਮਨਾਈ
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਸੈਂਟਰ ਨੇ ਵਿਭਾਗ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਉਤਸ਼ਾਹ, ਖ਼ੁਸ਼ੀ ਤੇ ਤਿਉਹਾਰ ਦੀ ਭਾਵਨਾ ਨਾਲ ਮਨਾਇਆ। ਇਹ ਪ੍ਰੋਗਰਾਮ ਚੇਅਰਪਰਸਨ ਡਾ.
ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਪਬਲਿਕ ਹੈਲਥ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਨਾਲ ਸਾਂਝੀ ਤਸਵੀਰ ਕਰਾਉਂਦੇ ਹੋਏ ਨਾਲ ਚੇਅਰਪਰਸਨ ਡਾ. ਮਨੋਜ ਕੁਮਾਰ, ਡਾ. ਪਰਵਰੀਤ ਕੌਰ ਤੇ ਪੂਨਮ ਸ਼ਰਮਾ ਤੇ ਹੋਰ। ਤਸਵੀਰ : ਕਮਲਜੀਤ ਸਿੰਘ
07-11-2026