ਥਰਮਲ ਪਲਾਂਟ ਰੂਪਨਗਰ ਦੇ 800 ਤੋਂ ਵੱਧ ਕਾਮਿਆਂ ਲਈ ਇਤਿਹਾਸਕ ਖੁਸ਼ੀ ਦਾ ਮੌਕਾ - ਦਿਨੇਸ਼ ਚੱਢਾ ਸਰਕਾਰੀ ਮੁਲਾਜ਼ਮ ਬਣਨ ਤੋਂ ਬਾਅਦ ਪਹਿਲੀ ਦੀਵਾਲੀ ਦੀਆਂ ਦਿੱਤੀਆਂ ਮੁਬਾਰਕਾਂ
ਰੂਪਨਗਰ, 9 ਨਵੰਬਰ (ਸਤਨਾਮ ਸਿੰਘ ਸੱਤੀ)-ਥਰਮਲ ਪਲਾਂਟ ਰੂਪਨਗਰ ਵਿਖੇ ਪਿਛਲੇ 25 ਤੋਂ 30 ਸਾਲਾਂ ਤੋਂ ਠੇਕੇਦਾਰਾਂ ਅਧੀਨ ਨਾ-ਮਾਤਰ ਤਨਖ਼ਾਹਾਂ ’ਤੇ ਸੇਵਾਵਾਂ ਨਿਭਾਅ ਰਹੇ 800 ਤੋਂ ਵੱਧ ਕਾਮਿਆਂ ਲਈ ਇਸ ਵਾਰ ਦੀ ਦੀਵਾਲੀ ਵਿਸ਼ੇਸ਼ ਖੁਸ਼ੀਆਂ ਲੈ ਕੇ ਆਈ ਹੈ। ਸਰਕਾਰੀ ਮੁਲਾਜ਼ਮ ਬਣਨ ਤੋਂ ਬਾਅਦ ਇਨ੍ਹਾਂ ਕਾਮਿਆਂ ਦੀ ਇਹ ਪਹਿਲੀ ਦੀਵਾਲੀ ਹੈ।
ਪੱਕੇ ਹੋਏ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਮਿਠਾਈਆਂ ਵੰਡ ਰਹੇ ਵਿਧਾਇਕ ਦਿਨੇਸ਼ ਚੱਢਾ।
10-11-2026