ਪਿੰਡ ਮਜਾਰਾ ਦੇ ਮਾਤਾ ਸੀਤਲਾ ਮੰਦਰ ਵਿਖੇ ਭੰਡਾਰਾ ਅੱਜ
ਸ਼੍ਰੀ ਅਨੰਦਪੁਰ ਸਾਹਿਬ, 16 ਨਵੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਨਜ਼ਦੀਕੀ ਪਿੰਡ ਮਜਾਰਾ ਦੇ ਵਾਰਡ 1 ਵਿਖੇ ਸਥਿਤ ਪ੍ਰਾਚੀਨ ਮਾਤਾ ਸੀਤਲਾ ਮੰਦਰ ਵਿਖੇ ਸਲਾਨਾ ਭੰਡਾਰਾ 17 ਨਵੰਬਰ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਪ੍ਰਮੋਦ ਕੁਮਾਰ ਡੀਸੀ ਅਤੇ ਮੁਨੀਸ਼ ਕੇਅਰ ਪਾਲ ਦੱਸਿਆ ਕਿ ਪਹਿਲਾਂ ਸਥਾਨਕ ਚੋਈ ਬਾਜ਼ਰ ਤੋਂ ਇੱਕ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਅਜੀਤ ਡੈਸਕ
17-11-2026