ਵੋਟ ਚੋਰੀ ਰੋਕਣ ਲਈ ਹਰ ਬੂਥ ’ਤੇ ਵੋਟ ਰੱਖਿਅਕ ਤਾਇਨਾਤ ਕਰੇਗੀ ਕਾਂਗਰਸ:-ਅਸ਼ੋਕ ਤੰਵਰ ਰੂਪਨਗਰ ਵਿਚ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ,
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਗੰਭੀਰਤਾ ਨਾਲ ਸਰਗਰਮ ਹੋ ਗਈ ਹੈ। ਇਸੇ ਤਹਿਤ ਕੁੱਲ ਹਿੰਦ ਕਾਂਗਰਸ ਵਲੋਂ ਨਿਯੁਕਤ ਆਬਜ਼ਰਵਰ ਡਾ.
ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਡਾ: ਅਸ਼ੋਕ ਤੰਵਰ ਨਾਲ ਅਸ਼ਵਨੀ ਸ਼ਰਮਾ, ਅਮਰਜੀਤ ਸਿੰਘ ਸੈਣੀ , ਸੁਖਵਿੰਦਰ ਸਿੰਘ ਵਿਸਕੀ , ਰਾਣਾ ਵਿਸ਼ਪਾਲ ਅਤੇ ਹੋਰ ।
26-11-2026