ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)- ਪਿਛਲੇ 16 ਸਾਲਾਂ ਤੋਂ ਸਟੱਡੀ ਵੀਜੇ ਦੀਆਂ ਸਫਲ ਅਤੇ ਬੇਹਤਰੀਨ ਸੇਵਾਵਾਂ ਦੇਣ ਵਾਲੀ ਪੰਜਾਬ ਦੇ ਨਾਮਵਰ ਅਤੇ ਵਿਦਿਆਰਥੀਆਂ ਦੇ ਭਰੋਸੇਮੰਦ ਵੀਜਾ ਮਾਹਿਰ ਗੈਵੀ ਕਲੇਰ ਜਿਹਨਾਂ ਨੇ ਹਮੇਸ਼ਾ ਹੀ ਆਸਟ੍ਰੇਲੀਆ ਨੂੰ ਪਹਿਲ ਦਿੱਤੀ ਕਿਉਂਕਿ ਪੂਰੀ ਦੁਨੀਆ ਵਿਚ ਆਸਟ੍ਰੇਲੀਆ ਹੀ ਇਕ ਅਜਿਹਾ ਦੇਸ਼ ਹੈ, ਜੋ ਪੁੂਰੀ ਤਰ੍ਹਾਂ ਕ੍ਰਾਈਮ ਬਹੁਤ ਘੱਟ ਹੈ ਅਤੇ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਲਈ ਤਰੱਕੀ ਦੇ ਅਨੇਕਾਂ ਰਾਹ ਖੋਲਦਾ ਹੈ | ਆਸਟ੍ਰੇਲੀਆ ਦੇ ਹਰ ਇਨਟੇਕ ਵਿਚ ਦਰਜਨਾਂ ਦੀ ਗਿਣਤੀ ਵਿਚ ਵੀਜੇ ਲਗਵਾਉਣ ਵਾਲੇ ਗੈਵੀ ਕਲੇਰ ਵਲੋਂ ਇਕ ਹੋਰ ਵਿਦਿਆਰਥਣ ਮਨਦੀਪ ਕੌਰ ਪਤਨੀ ਰੋਹਿਤ ਵਾਸੀ ਰੂਪਨਗਰ ਦਾ ਸਿਰਫ 15 ਦਿਨਾਂ ਵਿਚ ਆਸਟ੍ਰੇਲੀਆ ਦਾ ਫਰਵਰੀ ਇਨਟੇਕ ਲਈ ਵੀਜਾ ਲਗਵਾ ਕੇ ਦਿੱਤਾ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਵਿਦਿਆਰਥੀ ਜੋ ਉਹਨਾਂ ਤੱਕ ਪਹੁੰਚ ਕਰਦਾ ਹੈ ਉਸਦਾ ਵੀਜਾ ਲਗਵਾ ਕੇ ਦਿੱਤਾ ਜਾਵੇ | ਕਿਉਂਕਿ ਗੈਵੀ ਕਲੇਰ ਟੀਮ ਗਲੋਬਲ ਇੰਮੀਗੇ੍ਰਸ਼ਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀਆਂ ਉਮੀਦਾਂ 'ਤੇ ਹਮੇਸ਼ਾ ਖਰੀ ਉਤਰੀ ਹੈ | ਉਨ੍ਹਾਂ ਕਿਹਾ ਕਿ ਫਰਵਰੀ ਇਨਟੇਕ ਖਤਮ ਹੋ ਚੁੱਕਾ ਹੈ | ਹੁਣ ਇਸ ਤੋਂ ਬਾਅਦ ਜੁਲਾਈ ਇਨਟੇਕ ਲਈ ਦਾਖਲੇ ਵੀ ਸ਼ੁਰੂ ਹੋ ਚੁੱਕੇ ਹਨ | ਜਿਹਨਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਪੰਜਾਬ ਬੋਰਡ, ਸੀ.ਬੀ.ਐੱਸ.ਈ, ਆਈ.ਸੀ.ਐਸ.ਈ ਬੋਰਡ ਤੋਂ 2025 ਵਿਚ ਬਾਰਵੀ ਪਾਸ ਕੀਤੀ ਸੀ, ਉਨ੍ਹਾਂ ਕੋਲ ਆਸਟ੍ਰੇਲੀਆ ਜਾਣ ਦਾ ਇਹ ਆਖਰੀ ਮੌਕਾ ਹੈ | ਆਈਲੈਟਸ ਵਿਚੋਂ 6.5 ਅਤੇ ਪੀ.ਟੀ.ਈ ਵਿਚੋਂ 58 ਸਕੋਰ ਜ਼ਰੂਰੀ ਹਨ | ਇਸਦੇ ਨਾਲ ਹੀ ਜੇਕਰ ਕੋਈ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਹੈ ਉਹ ਵੀ 6.5 ਬੈਡ ਨਾਲ ਅਪਲਾਈ ਕਰ ਸਕਦਾ ਹੈ | ਗੈਵੀ ਕਲੇਰ ਨੇ ਦੱਸਿਆ ਕਿ ਸਾਡੇ ਕੋਲ ਆਸਟ੍ਰੇਲੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਸੀਟਾਂ ਉਪਲੱਬਧ ਹਨ, ਵਿਦਿਆਰਥੀ ਆਪਣੀ ਮਨਪਸੰਦ ਲੋਕੇਸ਼ਨ ਚੁਣ ਸਕਦੇ ਹਨ | ਨਾਲ ਹੀ ਵਿਦਿਆਰਥੀ ਬਹੁਤ ਹੀ ਆਸਾਨੀ ਨਾਲ ਜੀ.ਟੀ ਕਲੀਅਰ ਕਰਕੇ ਆਸਟ੍ਰੇਲੀਆ ਜਾਣ ਦਾ ਸੁਪਨਾ ਪੁੂਰਾ ਕਰ ਸਕਦੇ ਹਨ | ਗੈਵੀ ਕਲੇਰ ਨੇ ਦੱਸਿਆ ਦੇਖਣ ਵਿਚ ਆਇਆ ਹੈ ਕਿ ਪਿਛਲੇ ਇਨਟੇਕ ਵਿਚ ਜਿੰਨਾ ਵਿਦਿਆਰਥੀਆਂ ਨੇ ਪ੍ਰਾਈਵੇਟ ਕਾਲਜ ਅਤੇ ਪ੍ਰਾਇਵੇਟ ਯੂਨੀਵਰਸਿਟੀ ਵਿਚ ਅਪਲਾਈ ਕੀਤਾ ਸੀ ਉਨ੍ਹਾਂ ਦੀਆਂ ਵੱਡੇ ਪੱਧਰ 'ਤੇ ਰੀਫਿਊਜਲਾਂ ਆਈਆਂ | ਸੌ ਇਸ ਲਈ ਵਿਦਿਆਰਥੀ ਸਿਰਫ ਆਸਟ੍ਰੇਲੀਆ ਦੀਆਂ ਵਰਲਡ ਲੈਵਲ ਦੀਆਂ ਗਰੁੱਪ 8 ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ ਤਾਂ ਜੋ ਉਨ੍ਹਾਂ ਨੂੰ ਗਰੰਟੀ ਨਾਲ ਵੀਜਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਲਾਨਾ ਇਨਕਮ ਜਾਂ ਇਨਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈ, ਉਸ ਵਿਚ ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇਂ | ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਆਪਣੇ ਤਜਰਬੇ ਨਾਲ ਕਰਾਂਗੇਂ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸਲ ਮੀਡੀਆ ਪੇਜ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਦੇਖੇ ਜਾ ਸਕਦੇ ਹਨ | ਗੈਵੀ ਕਲੇਰ ਹਰ ਰੋਜ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ |