11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

'ਆਜ਼ਾਦ ਟੈਕਸੀ ਯੂਨੀਅਨ ਪੰਜਾਬ' ਨੇ ਲਗਾਇਆ ਖੂਨਦਾਨ ਕੈਂਪ <br/>

Ad Position 21
No active advertisement
ਅਜੀਤ ਡੈਸਕ 22-04-2026
ਬਿਆਸ, 21 ਅਪ੍ਰੈਲ (ਨਰਿੰਦਰ ਸਿੰਘ)-ਬਿਆਸ ਵਿਖੇ ਅਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਅੰਮਿ੍ਤਸਰ ਦੇ ਬਿਆਸ ਟੈਕਸੀ ਯੂਨੀਅਨ ਵਲੋਂ ਖੂਨ ਦਾਨ ਕੈਂਪ ਲਗਾਇਆ ਗਿਆ | ਬਿਆਸ ਟੈਕਸੀ ਯੂਨੀਅਨ ਦੇ ਪ੍ਰਧਾਨ ਅਰਜਿੰਦਰ ਸਿੰਘ ਬਰਾੜ ਨੇ ਆਪਣਾ ਖੂਨ ਦਾਨ ਕੀਤਾ, ਉਪਰੰਤ ਯੂਨੀਅਨ ਦੇ ਹੋਰਨਾਂ ਮੈਂਬਰਾਂ 'ਚੋਂ ਪ੍ਰਲਾਦ ਕੁਮਾਰ, ਅਸ਼ਵਨੀ ਸ਼ਰਮਾ, ਅਮਿਤ ਕੁਮਾਰ, ਸੁਖਜਿੰਦਰ ਸਿੰਘ, ਯਾਦਵਿੰਦਰ ਪਾਲ ਸਿੰਘ, ਸਾਹਿਲ, ਖ਼ੁਸ਼ੀ ਰਾਮ, ਵਿਜੇ ਕੁਮਾਰ ਰਈਆ ਤੋਂ ਸੋਨੂ ਮਸੀਹ, ਅਮਰਦੀਪ ਸਿੰਘ, ਪਰਵਿੰਦਰ ਸਿੰਘ, ਸੌਰਵ ਸ਼ਰਮਾ, ਸੁਖਦੇਵ ਸਿੰਘ, ਨਵਦੀਪ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਲਵਪ੍ਰੀਤ ਸਿੰਘ ਪੱਡੇ ਬੇਟ, ਕੁਲਬੀਰ ਸਿੰਘ, ਉਪਕਾਰ ਸਿੰਘ, ਪਾਇਲ ਸ਼ਰਮਾ ਵਲੋਂ ਅਪਣਾ ਕੀਮਤੀ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ | ਦਾਨ ਹੋਏ ਖੂਨ ਦੇ ਸਾਰੇ ਯੂਨਿਟ ਜਲੰਧਰ ਆਕਸਫੋਰਡ ਹਸਪਤਾਲ ਦੇ ਬਲੱਡ ਬੈਂਕ ਟੀਮ ਵਲੋਂ ਲਿਜਾਇਆ ਗਿਆ | ਇਸ ਮੌਕੇ 'ਤੇ ਬਲਜੀਤ ਸਿੰਘ, ਪਿ੍ੰਸ, ਸੁਖਜੀਵਨ ਹੀਰਾ, ਕਮਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਦਾ ਨਤੀਜਾ ਰਿਹਾ 100 ਫੀਸਦੀ <br/> ਅਗਲੀ ਖ਼ਬਰ ਐੱਨ. ਸੀ. ਐੱਸ. ਕੇ. ਦੇ ਉਪ- ਚੇਅਰਮੈਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ <br/>
Ad Position 24