26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਉੱਘੇ ਅਕਾਲੀ ਆਗੂ ਸਰਪੰਚ ਲਖਬੀਰ ਸਿੰਘ ਪੱਡਾ ਕੋਟ ਮਹਿਤਾਬ ਦੇ ਸਸਕਾਰ ਮੌਕੇ ਕਈ ਆਗੂ ਪੁੱਜੇ <br/>

Ad Position 21
No active advertisement
ਸਰਪੰਚ ਲਖਬੀਰ ਸਿੰਘ ਪੱਡਾ ਦੀ ਮਿ੍ਤਕ ਦੇਹ 'ਤੇ ਬਲਜੀਤ ਸਿੰਘ ਜਲਾਲ ਉਸਮਾ, ਸੰਤੋਖ ਸਿੰਘ ਭਲਾਈਪੁਰ, ਪਰਮਰਾਜ ਸਿੰਘ ਉਮਰਾਨੰਗਲ, ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਹੋਰ ਵੱਖ-ਵੱਖ ਪਾਰਟੀਆਂ ਵਲੋਂ ਦੁਸ਼ਾਲੇ ਭੇਟ ਕੀਤੇ ਜਾਣ ਦੀਆਂ ਵੱਖ-ਵੱਖ ਤਸਵੀਰਾਂ, (ਇਨਸੈੱਟ) ਵਿਚ ਲਖਬੀਰ ਸਿੰਘ ਪੱਡਾ ਦੀ ਫਾਈਲ ਤਸਵੀਰ | ਤਸਵੀਰਾਂ-ਕੰਗ <br/> 23-04-2026
ਰਈਆ, 22 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਉੱਘੇ ਅਕਾਲੀ ਆਗੂ ਅਤੇ ਸਥਾਨਕ ਉੱਘੇ ਕਾਰੋਬਾਰੀ ਪੱਡਾ ਪੈਟਰੋਲ ਪੰਪ ਰਈਆ ਦੇ ਮਾਲਕ ਸਾ: ਸਰਪੰਚ ਲਖਬੀਰ ਸਿੰਘ ਪੱਡਾ ਪਿੰਡ ਕੋਟ ਮਹਿਤਾਬ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਪੱਡਾ ਨੇ ਵਿਖਾਈ | ਇਸ ਮੌਕੇ ਅੰਮਿ੍ਤਪਾਲ ਕੌਰ ਪੱਡਾ ਸਾ: ਸਰਪੰਚ ਪਤਨੀ, ਨਵਦੀਪ ਸਿੰਘ ਪੱਡਾ ਬੇਟਾ, ਸੁਖਜੀਤ ਕੌਰ ਪੱਡਾ, ਮੌਨਾ ਕੌਰ ਭੱਟੀ, ਸੰਦੀਪ ਕੌਰ ਸਿੰਘਲ, ਸਵਰਾਜਦੀਪ ਪੱਡਾ, ਇੰਦਰਬੀਰ ਸਿੰਘ ਈਸਾਪੁਰ, ਅਨੀਤ ਪੱਡਾ ਐਕਟਰਿਸ ਬੌਲੀਵੁੱਡ ਪੋਤਰੀ ਪਰਿਵਾਰਿਕ ਮੈਂਬਰ, ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਬਲਜੀਤ ਸਿੰਘ ਜਲਾਲਉਸਮਾ, ਸੰਤੋਖ ਸਿੰਘ ਭਲਾਈਪੁਰ ਦੋਵੇਂ ਸਾ: ਵਿਧਾਇਕ, ਪਰਮਰਾਜ ਸਿੰਘ ਉਮਰਾਨੰਗਲ ਸਾ: ਏ. ਡੀ. ਜੀ. ਪੀ., ਅਵਤਾਰ ਸਿੰਘ ਉਮਰਾਨੰਗਲ ਚੀਫ, ਕਰਮਜੀਤ ਸਿੰਘ ਪੀ. ਏ. ਵਿਧਾਇਕ ਟੌਂਗ, ਜਗਦੀਪ ਸਿੰਘ ਪੀ. ਏ. ਸਾ: ਵਿਧਾਇਕ ਭਲਾਈਪੁਰ, ਸ਼ਰਨਜੀਤ ਸਿੰਘ ਸਰਪੰਚ ਕੋਟ ਮਹਿਤਾਬ, ਜਰਨੈਲ ਸਿੰਘ ਕੋਟਮਹਿਤਾਬ, ਰਵਿੰਦਰ ਸਿੰਘ ਰਵੀ ਚੀਮਾ ਸਰਪੰਚ, ਦਲਜੀਤ ਸਿੰਘ ਭੱਪੀ ਸਰਪੰਚ, ਗੁਰਬਿੰਦਰ ਸਿੰਘ ਸਾਹਬੀ ਸਰਪੰਚ, ਜਸਵੰਤ ਸਿੰਘ ਬਿੱਲਾ ਸਰਪੰਚ, ਗੁਰਵਿੰਦਰ ਸਿੰਘ ਚੀਮਾ, ਹਰਜੀਤ ਸਿੰਘ ਜੇ. ਈ., ਪਰਮਦੀਪ ਸਿੰਘ ਟਕਾਪੁਰ ਸਰਪੰਚ, ਡਾ: ਹਰਦਿਆਲ ਸਿੰਘ ਪੱਡਾ, ਮਲਕੀਤ ਸਿੰਘ ਸਰਪੰਚ ਬਹਾਦਰਪੁਰ, ਸੁਖਪ੍ਰੀਤ ਸਿੰਘ ਬਹਾਦਰਪੁਰ ਕਾਨੂੰਗੋ, ਬਲਦੇਵ ਸਿੰਘ ਭਲੋਜਲਾ ਜੇ.ਈ., ਕੁਲਦੀਪ ਰਾਏ ਬੁੱਟਰ, ਡਿੰਪੀ ਪੂਹਲਾ, ਗੁਰਮੀਤ ਸਿੰਘ ਏ. ਐੱਸ. ਆਈ., ਡਾ: ਤਰਸੇਮ ਸਿੰਘ ਪੱਡਾ, ਪ੍ਰਗਟ ਸਿੰਘ ਜੰਬਾ, ਗੁਰਮੇਜ ਸਿੰਘ ਪੱਡਾ, ਪਿ੍ੰਸੀਪਲ ਕੁਲਵੰਤ ਸਿੰਘ ਛੀਨਾ, ਮਾ: ਪ੍ਰਭ ਪੱਡਾ, ਮਾ: ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ ਭਿੱਲਾ, ਪ੍ਰਭਜੀਤ ਸਿੰਘ ਬੱਬਾ, ਸ਼ਰਨਜੀਤ ਸਿੰਘ ਪੱਡਾ, ਰਣਜੀਤ ਸਿੰਘ ਪੱਡਾ, ਸੋਨਾ ਪੱਡਾ, ਸੁਦਰਸ਼ਨ ਸੇਠੀ, ਮਾ: ਅਮਨਦੀਪ ਸਿੰਘ, ਮਨਜੀਤ ਸਿੰਘ ਸਾ: ਸਰਪੰਚ ਭਲੋਜਲਾ, ਪ੍ਰਦੀਪ ਸਿੰਘ ਟਕਾਪੁਰ, ਸੇਵਾ ਸਿੰਘ ਫੱਤੂਵਾਲ, ਬੱਬੂ ਹਸਨਪੁਰ, ਇਕਬਾਲ ਸਿੰਘ ਪੱਡਾ, ਸ਼ੁਬੇਗ ਸਿੰਘ ਸਰਪੰਚ, ਰਜਿੰਦਰ ਸਿੰਘ ਭੁੱਲਰ, ਗੁਰਪਾਲ ਸਿੰਘ ਸਾ: ਸਰਪੰਚ ਸੈਦਪੁਰ, ਮਾ: ਮਹਿੰਦਰ ਸਿੰਘ ਟੌਂਗ, ਮੁਖਤਾਰ ਸਿੰਘ ਨਿੱਝਰ, ਬਲਰਾਜ ਸਿੰਘ ਸੁਧਾਰ, ਲਾਡਾ ਪੱਡਾ, ਦਿਲਬਾਗ ਸਿੰਘ ਸ਼ੁੱਕਰਚੱਕ, ਮਨਜੋਤ ਪੱਡਾ, ਹੈਪੀ ਰਾਜੇਵਾਲ, ਨਿਰਮਲ ਸਿੰਘ ਫੱਤੂਵਾਲ, ਤਰਸੇਮ ਸਿੰਘ ਹਸਨਪੁਰ ਤੋਂ ਇਲਾਵਾ ਬਹੁਤ ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ, ਵੱਖ-2 ਪਾਰਟੀਆ ਦੇ ਆਗੂ, ਵੱਡੀ ਗਿਣਤੀ ਵਿਚ ਇਲਾਕੇ ਅਤੇ ਪਿੰਡ ਦੇ ਲੋਕ ਹਾਜ਼ਰ ਸਨ | ਇਸ ਮੌਕੇ ਸ: ਪੱਡਾ ਦੀ ਮਿ੍ਤਕ ਦੇਹ 'ਤੇ ਬਲਜੀਤ ਸਿੰਘ ਜਲਾਲਉਸਮਾ, ਸੰਤੋਖ ਸਿੰਘ ਭਲਾਈਪੁਰ ਦੋਵੇਂ ਸਾ: ਵਿਧਾਇਕ, ਪਰਮਰਾਜ ਸਿੰਘ ਉਮਰਾਨੰਗਲ ਅਤੇ ਹੋਰ ਵੱਖ-2 ਪਾਰਟੀਆ ਵਲੋਂ ਦੁਸ਼ਾਲੇ ਭੇਂਟ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਗਰੁੱਪ ਕਮਾਂਡਰ ਵਲੋਂ ਐਨ.ਸੀ.ਸੀ. ਕੈਂਪ ਦਾ ਅਚਨਚੇਤ ਨਿਰੀਖਣ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਰਾਤ-ਦਿਨ ਕਰ ਦੇਵਾਂਗੇ : ਸਰਕਲ ਪ੍ਰਧਾਨ <br/>
Ad Position 24