ਚੰਡੀਗੜ੍ਹ ਤੋਂ ਪੰਜਾਬ ਦੀਆਂ ਮੰਡੀਆਂ ਤੱਕ ਭਿ੍ਸ਼ਟਾਚਾਰ ਦੀ ਚੇਨ ਸਰਗਰਮ, ਕਣਕ ਖ਼ਰੀਦ ਦੇ ਨਾਂਅ 'ਤੇ ਪੰਜਾਬ ਵਿਚ ਹੋ ਰਹੀ ਖੁੱਲ੍ਹੀ ਲੁੱਟ-ਗੁਰਜੀਤ ਸਿੰਘ ਔਜਲਾ <br/>
ਦਾਣਾ ਮੰਡੀ ਅਜਨਾਲਾ ਵਿਖੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਖੜ੍ਹੇ ਅਮਨ ਕਲੇਰ, ਹਰਜਿੰਦਰ ਸਿੰਘ ਬਾਜਵਾ, ਹਰਪਾਲ ਸਿੰਘ ਮੰਨਣ ਤੇ ਹੋਰ ਆੜ੍ਹਤੀ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾਣਾ ਮੰਡੀ ਅਜਨਾਲਾ 'ਚ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਨਾਲ ਹਰਜਿੰਦਰ ਸਿੰਘ ਬਾਜਵਾ, ਆੜ੍ਹਤੀ ਗੁਰਦੇਵ ਸਿੰਘ ਨਿੱਝਰ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ
<br/>
03-05-2026