29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਪਰਿੰਗ ਬਰਡਜ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਸਪਰਿੰਗ ਬਰਡਜ਼ ਸਕੂਲ ਅੱਡਾ ਸੈਦੋਲੇਲ੍ਹ ਖਜਾਲਾ ਦੇ ਬਾਰ੍ਹਵੀਂ ਜਮਾਤ 'ਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪਿ੍ੰਸੀਪਲ ਗੁਰਪ੍ਰੀਤ ਸਿੰਘ, ਪ੍ਰਮਿੰਦਰ ਸਿੰਘ ਐੱਮ. ਡੀ. ਤੇ ਇੰਦਰਜੀਤ ਸਿੰਘ ਬਾਬਾ ਜੀ ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨਾਲ | ਤਸਵੀਰ : ਅਤਰ ਸਿੰਘ ਤਰਸਿੱਕਾ <br/> 16-05-2026
ਤਰਸਿੱਕਾ, 15 ਮਈ (ਅਤਰ ਸਿੰਘ ਤਰਸਿੱਕਾ)-ਸਪਰਿੰਗ ਬਰਡਜ਼ ਸਕੂਲ ਅੱਡਾ ਸੈਦੋਲੇਹਲ (ਖਜ਼ਾਲਾ) ਬਾਰ੍ਹਵੀਂ ਜਮਾਤ ਦਾ ਨਤੀਜਾ 100% ਰਿਹਾ | ਅਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ 100% ਨਤੀਜਾ ਦੇ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਸਕੂਲ ਦਾ ਵੀ ਮਾਣ ਵਧਾਇਆ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਗੁਰਪ੍ਰੀਤ ਕੌਰ ਨੇ ਮਾਣ ਨਾਲ ਦੱਸਿਆ ਕਿ ਦੱਸਿਆ ਇਹ ਸਭ ਵਿਦਿਆਰਥੀਆਂ ਦੀ ਮੇਹਨਤ ਅਤੇ ਸਟਾਫ਼ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ | ਅਧਿਆਪਕ ਚਾਹੇ ਤਾਂ ਕੋਈ ਵੀ ਮੰਜ਼ਿਲ ਨੂੰ ਪਾਉਣਾ ਮੁਸ਼ਕਿਲ ਨਹੀਂ ਹੈ | ਇਸ ਸਮੇਂ ਸਕੂਲ ਦੇ ਐੱਮ. ਡੀ. ਪਰਮਿੰਦਰ ਸਿੰਘ ਅਨੁਸਾਰ ਆਰਟਸ ਗਰੁੱਪ ਦੀ ਵਿਦਿਆਰਥਣ ਇੰਦਰਜੀਤ ਕੌਰ, 94%ਅੰਮਿ੍ਤਪਾਲ ਕੌਰ 93%, ਅਰਸ਼ਦੀਪ ਕੌਰ 92%, ਰਮਨਦੀਪ ਕੌਰ 89%, ਪਰਨੀਤ ਕੌਰ 86% ਅਤੇ ਸਤੀਸ਼ ਕੁਮਾਰ ਨੇ 85% ਅੰਕ ਪ੍ਰਾਪਤ ਕੀਤੇ ਬਾਰ੍ਹਵੀਂ ਕਲਾਸ ਮੈਡੀਕਲ ਵਿਚੋਂ ਮਹਿਕਪ੍ਰੀਤ ਕੌਰ ਨੇ 91.8%, ਸ਼ੁਭਪ੍ਰੀਤ ਕੌਰ 91.2%, ਸੁਖਨਜੀਤ ਕੌਰ 91%, ਸੁਪਨਦੀਪ ਕੌਰ 89.6%, ਅੰਮਿ੍ਤਪਾਲ ਕੌਰ 88.8%, ਜਸਸੇਰਦੀਪ ਸਿੰਘ 88.2%, ਹਰਲੀਨ ਕੌਰ 87%, ਅਮਨਪ੍ਰੀਤ ਕੌਰ 86%, ਇਕਨੂਰ ਕੌਰ 85.6, ਲਵਦੀਪ ਸਿੰਘ 85%, ਅੰਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਿਚੋਂ ਨਵਨੀਤ ਕੌਰ 91%, ਮਹਿਕਪ੍ਰੀਤ ਕੌਰ 88%, ਕਿਰਨਪ੍ਰੀਤ ਕੌਰ 87%, ਸਿਮਰਪ੍ਰੀਤ ਕੌਰ 86%, ਮੁਸਕਾਨਦੀਪ ਕੌਰ 86% ਅਤੇ ਜਸਲੀਨ ਕੌਰ ਨੇ ਅੱਠਵੀਂ ਕਲਾਸ 'ਚੋਂ 95% ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਪਰਿੰਗ ਬਰਡਸ ਸਕੂਲ ਦੇ ਪਿ੍ੰਸੀਪਲ ਗੁਰਪ੍ਰੀਤ ਕੌਰ, ਸਿੱਖ ਮਿਸ਼ਨਰੀ ਕਾਲਜ ਤੋਂ ਇੰਦਰਬੀਰ ਸਿੰਘ ਬਾਬਾ ਬਕਾਲਾ ਸਾਹਿਬ, ਮਾਸਟਰ ਰਘਬੀਰ ਸਿੰਘ, ਮਾਸਟਰ ਗੁਰਮੇਜ ਸਿੰਘ ਸੈਦੋਲੇਹਲ, ਸਪੋਰਟਸ ਟੀਚਰ ਮਨਵਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਸਹਿਬਾਨਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਮਿਹਨਤ ਕਰਨ ਦਾ ਆਸ਼ੀਰਵਾਦ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਮਨੋਹਰ ਵਾਟਿਕਾ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24