02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਸੇਵਕਾਂ ਵਲੋਂ ਰਮਦਾਸ ਵਿਖੇ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 31-07-2026
ਰਮਦਾਸ, (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੇ ਸਫਾਈ ਸੇਵਕਾਂ ਨੇ ਭਗਵਾਨ ਵਾਲਮੀਕ ਆਦਿ ਧਰਮ ਸਮਾਜ ਸੰਗਠਿਤ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਦੁਰੋਜਨ ਸਿੰਘ ਜੋਧਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੇ ਸਹਿਯੋਗ ਨਾਲ ਰਮਦਾਸ ਦੇ ਬਾਜ਼ਾਰਾਂ ‘ਚ ਮਾਨ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ । ਇਸ ਮੌਕੇ ਕੌਸਲਰ ਤੇਰਿੰਦਰ ਸ਼ੇਰ ਸਿੰਘ, ਸੁਰਿੰਦਰਪਾਲ ਕਾਲੀਆ, ਨੰਬਰਦਾਰ ਕਰਨਬੀਰ ਸਿੰਘ, ਮਲਵਿੰਦਰ ਸਿੰਘ ਮਿੰਟੂ, ਹਰਦਿਆਲ ਸਿੰਘ, ਜਗਦੀਸ਼ ਸਿੰਘ ਭੋਲਾ, ਬਚਨ ਦਾਸ, ਡਾ. ਗੋਪੀ, ਜਗਜੀਤ ਸਿੰਘ, ਵਿਸ਼ਾਲ ਕਾਠੀਆ, ਗੁਰਦੀਪ ਸਿੰਘ ਗੁਰਾਇਆ, ਸੁਖਮਨਪ੍ਰੀਤ ਸਿੰਘ, ਗੁਰਿੰਦਰ ਸੋਨਾ, ਬਾਬਾ ਲਖਵਿੰਦਰ ਸਿੰਘ, ਸਲਮ, ਵਿਸ਼ਾਲ, ਮੇਜਰ, ਰਜਵੰਤ, ਸੁੱਚਾ, ਅੰਗਰੇਜ, ਕਰਨ, ਰਵੀ, ਵਿਨਾਸ਼, ਬਿੱਟੂ, ਗੁਰਮੇਜ, ਬਾਬਾ ਸਾਈਂ, ਰਾਜਾ ਆਦਿ ਨੇ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ। ਇਸ ਦੌਰਾਨ ਰਮਦਾਸ ਦੇ ਸਾਰੇ ਬਾਜਾ਼ਰ ਮੁਕੰਮਲ ਤੌਰ ‘ਤੇ ਬੰਦ ਰਹੇ।
Ad Position 22
No active advertisement
ਪਿਛਲੀ ਖ਼ਬਰ ਕਸਬਾ ਮਜੀਠਾ ਅਤੇ ਆਸ ਪਾਸ ਪਿੰਡਾਂ ਵਿਚ ਬੰਦ ਨੂੰ ਮਿਲਿਆ ਹੁੰਗਾਰਾ ਅਗਲੀ ਖ਼ਬਰ ਹਰਸਾ ਛੀਨਾ-ਰਾਜਾਸਾਂਸੀ ਤੇ ਆਸ ਪਾਸ ਦੇ ਖੇਤਰਾਂ ਵਿਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
Ad Position 24
No active advertisement