ਇਤਿਹਾਸਕ ਗੁਰਦੁਆਰਾ ਕਲਿਆਣਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ
ਟਾਹਲੀ ਸਾਹਿਬ, 11 ਅਗਸਤ (ਵਿਨੋਦ ਭੀਲੋਵਾਲ)- ਗੁਰਦੁਆਰਾ ਕਲਿਆਣਸਰ ਸਾਹਿਬ ਦਾ ਸਾਲਾਨਾ ਜੋੜ ਮੇਲਾ 29 ਅਗਸਤ ਨੂੰ ਪਿੰਡ ਭੀਲੋਵਾਲ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ।
ਤਪ ਅਸਥਾਨ ਸੰਤ ਬਾਬਾ ਕਾਹਨ ਦਾਸ ਗੁਰਦੁਆਰਾ ਕਲਿਆਣਸਰ ਸਾਹਿਬ ਦਾ ਬਾਹਰਲਾ ਦ੍ਰਿਸ਼। ਤਸਵੀਰ: ਵਿਨੋਦ ਭੀਲੋਵਾਲ
12-08-2026