ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਵਲੋਂ 27 ਦੀ ਕਲਮਛੋੜ ਹੜਤਾਲ ਦਾ ਸਮਰਥਨ
ਰਈਆ, 23 ਅਗਸਤ (ਸ਼ਰਨਬੀਰ ਸਿੰਘ ਕੰਗ)-ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੰਚ ਵਲੋਂ 27 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਬਾ ਮੰਗਲ ਸਿੰਘ ਵਡਾਲਾ, ਵਾਈਸ ਚੇਅਰਮੈਨ ਹਰਭਜਨ ਸਿੰਘ ਰੱਬ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਵਦਾਦਪੁਰ, ਜਨਰਲ ਸਕੱਤਰ ਸੁਰਜੀਤ ਸਿੰਘ, ਕੈਸ਼ੀਅਰ ਪਰਮਜੀਤ ਕੁਮਾਰ ਸੱਲਣ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਪ੍ਰਾਪੇਗੰਡੇ ਸਕੱਤਰ ਚਰਨਜੀਤ ਸਿੰਘ ਸੇਖੋਂ, ਐਗਜ਼ੈਕਟਿਵ ਮੈਂਬਰ ਜਸਬੀਰ ਸਿੰਘ ਸਠਿਆਲਾ, ਜੋਗਿੰਦਰ ਸਿੰਘ ਮਤੇਪੁਰ, ਪ੍ਰੀਤਮ ਸਿੰਘ ਧਰਦਿਉ, ਅਮਰਜੀਤ ਸਿੰਘ ਪੱਲਾ, ਕਰਨੈਲ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਕੰਮੋਕੇ, ਰੁੱਲਦਾ ਸਿੰਘ ਬੁਟਾਰੀ, ਹਰਪਾਲ ਸਿੰਘ ਠੱਠੀਆਂ, ਮੱਖਣ ਸਿੰਘ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਤਾਰਾ ਸਿੰਘ ਬੇਗੋਵਾਲ, ਜਗਦੀਸ਼ ਸਿੰਘ ਫੇਰੂਮਾਨ, ਰਾਮ ਸਿੰਘ ਖਲਚੀਆਂ, ਬਲਬੀਰ ਸਿੰਘ ਪੀ.