24 ਦੀ ‘ਪੰਜਾਬ ਬਚਾਓ ਰੈਲੀ’ ਵਿਰੋਧੀਆਂ ਦੇ ਮੂੰਹ ਕਰੇਗੀ ਬੰਦ– ਜੋਧ ਸਿੰਘ ਸਮਰਾ
ਜੇਠੂਵਾਲ, 10 ਸਤੰਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.
ਜੇਠੂਵਾਲ, 10 ਸਤੰਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਲੋਂ 2026 ਦੇ ਅਕਾਦਮਕਿ ਸੈਸ਼ਨ ਲਈ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਤਿੰਨ ਰੋਜ਼ਾ ਫਰੈਸ਼ਰਜ਼ ਫੈਸਟੀਵਲ ਆਗਾਜ਼ ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ਇੰਸਟੀਚਿਊਟਸ ਦੇ ਚੇਅਰਮੈਨ ਡਾ. ਬੀ.ਐੱਸ. ਚੰਦੀ ਅਤੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਡਾ. ਐੱਮ.ਐੱਸ. ਸੈਣੀ, ਡਾਇਰੈਕਟਰ ਐਡਮਿਸ਼ਨ ਸੈੱਲ ਪ੍ਰੋ. ਬੀ.ਡੀ. ਸ਼ਰਮਾ, ਡੀਨ ਡਾ. ਪੀ.ਕੇ. ਸ਼ਰਮਾ ਹਾਜ਼ਰ ਸਨ। ਇਸ ਫੈਸਟੀਵਲ ਵਿਚ ਐਮ.ਬੀ.ਏ., ਬੀਬੀਏ, ਬੀ.ਕਾਮ, ਐੱਚਐੱਮਸੀਟੀ, ਐੱਮਸੀਏ, ਬੀ.ਐੱਸਸੀ. ਸਾਇਬਰ ਸਕਿਉਟਰਟੀ, ਫੈਸ਼ਨ ਡਿਜ਼ਾਇਨ ਅਤੇ ਬੀਟੀਟੀਐੱਮ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਅਤੇ ਸੀਨੀਅਰ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦਾ ਮਨੋਰੰਜਨ ਨਾਲ ਨਿੱਘਾ ਸਵਾਗਤ ਕੀਤਾ। ਇਸ ਫੈਸਟੀਵਲ ਦੌਰਾਨ ਮੁੱਖ ਆਕਰਸ਼ਣ ‘ਮਿਸ ਫਰੈਸ਼ਰ’ ਅਤੇ ‘ਮਿਸਟਰ ਫਰੈਸ਼ਰ’ ਦੀ ਚੋਣ ਚ ਫੈਸ਼ਨ ਸ਼ੋਅ ਅਤੇ ਰੈਂਪ ਵਾਕ ਰਿਹਾ। ਇਸ ਮੁਕਾਬਲੇ ਦੀ ਜੱਜਮੈਂਟ ਮਿਸ ਨਵੀਤਾ ਅਤੇ ਡਾ. ਮਨੰਦਰ ਸਿੰਘ ਵਲੋਂ ਕੀਤੀ ਗਈ। ਫਰੈਸ਼ਰਜ਼ ਦੇ ਨਤੀਜਿਆਂ ਵਿਚ ਮਿਸ ਫਰੈਸ਼ਰ: ਬੈਥਲ (ਬੀ.ਬੀ.ਏ. ਵਿਭਾਗ) ਅਤੇ ਦਿਵਇਆ (ਬੀ.ਐੱਸਸੀ ਫੈਸ਼ਨ ਡਿਜਾਇਨ ਵਿਭਾਗ)।ਮਿਸਟਰ ਫਰੈਸ਼ਰ ਵਿਚਉਪੱਲ (ਬੀ.ਬੀ.ਏ. ਵਿਭਾਗ) ਅਤੇ ਨਾਈਜਲ (ਬੀਟੀਟੀਐੱਮ ਵਿਭਾਗ)। ਆਦਿ ਸ਼ਾਮਿਲ ਸਨ ਇੰਸਟੀਚਊਿਟਸ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।