29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਾਬਾ ਬਕਾਲਾ ਸਾਹਿਬ ਦੇ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਦਿਹਾੜਾ ਮਨਾਇਆ

ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)-ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦਾ ਤਿਉਹਾਰ ‘ਕਰਵਾ ਚੌਥ ਸ਼ਰਧਾ’ ਨਾਲ ਮਨਾਇਆ ਗਿਆ। ਪੰਡਿਤ ਰਾਜੇਸ਼ ਕੁਮਾਰ ਨੇ ਭਗਵਾਨ ਗਣੇਸ਼ ਜੀ ਅਤੇ ਗੌਰਜਾਂ ਮਾਤਾ ਦੀ ਪੂਜਾ ਅਤੇ ਕਥਾ ਸਰਵਣ ਕਰਾਈ।

Ad Position 21
No active advertisement
ਅਜੀਤ ਡੈਸਕ 30-10-2026
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)-ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦਾ ਤਿਉਹਾਰ ‘ਕਰਵਾ ਚੌਥ ਸ਼ਰਧਾ’ ਨਾਲ ਮਨਾਇਆ ਗਿਆ। ਪੰਡਿਤ ਰਾਜੇਸ਼ ਕੁਮਾਰ ਨੇ ਭਗਵਾਨ ਗਣੇਸ਼ ਜੀ ਅਤੇ ਗੌਰਜਾਂ ਮਾਤਾ ਦੀ ਪੂਜਾ ਅਤੇ ਕਥਾ ਸਰਵਣ ਕਰਾਈ। ਸੁਹਾਗਣਾਂ ਨੇ ਸਵੇਰੇ ਸਰਗੀ ਖਾ ਕੇ ਵਰਤ ਰੱਖਿਆ ਅਤੇ ਰਾਤ ਨੂੰ ਚੰਦਰਮਾ ਉਦੇ ਹੋਣ ’ਤੇ ਚੰਦਰਮਾ ਦੇ ਦਰਸ਼ਨ ਕਰਕੇ ਵਰਤ ਖੋਲ੍ਹਿਆ। 29 ਏਐਸਆਰ57 ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦੇ ਤਿਉਹਾਰ ‘ਕਰਵਾ ਚੌਥ’ ਮੌਕੇ ਪੰਡਿਤ ਰਾਜੇਸ਼ ਕੁਮਾਰ, ਸੁਹਾਗਣਾਂ ਨੂੰ ਭਗਵਾਨ ਗਣੇਸ਼ ਜੀ ਤੇ ਗੌਰਜਾਂ ਮਾਤਾ ਦੀ ਕਥਾ ਸਰਵਣ ਕਰਾਉਂਦੇ ਹੋਏ । ਤਸਵੀਰ : ਰਾਜਨ
Ad Position 22
No active advertisement
ਪਿਛਲੀ ਖ਼ਬਰ ਖਾਦ ਦੀਆਂ ਬੋਰੀਆਂ ਨਾਲ ਬੇਲੋੜੀਆਂ ਵਸਤਾਂ ਜਬਰੀ ਦੇਣ ਦੀ ਪ੍ਰਥਾ ਬੰਦ ਕੀਤੀ ਜਾਵੇ ਅਗਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਸਕੂਲ ਬੁਤਾਲਾ ਦੇ ਬੱਚੇ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਜੇਤੂ
Ad Position 24