04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਦੁਮਾਲਾ ਸਜਾ ਬਲਜੀਤ ਸਿੰਘ ਬਾਵਰੀ ਨੂੰ ਪੰਜ ਤਖ਼ਤਾਂ ਦੀ ਯਾਤਰਾ ਲਈ ਕੀਤਾ ਰਵਾਨਾ

ਟਾਹਲੀ ਸਾਹਿਬ/ ਚਵਿੰਡਾ ਦੇਵੀ, 4 ਅਕਤੂਬਰ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ )-ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਵਸਨੀਕ ਇੰਦਜੀਤ ਸਿੰਘ ਬਾਵਰੀ ਨੂੰ ਇਨਸਾਫ਼ ਦਵਾਉਣ ਲਈ ਪੰਜ ਤਖ਼ਤਾਂ ਦੀ ਯਾਤਰਾ ਵਾਸਤੇ ਗੁਰਦੁਆਰਾ ਨਿਸ਼ਾਨ-ਏ-ਖਾਲਸਾ ਮਿਸਲ ਬਾਬਾ ਬੀਰ ਸਿੰਘ 1300 ਘੋੜ ਸਵਾਰ ਤੇ ਸਮੂਹ ਪੰਥ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਆਲ ਸਿੱਖ ਸਿਕਲੀਗਰ ਐਸੋਸੀਏਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬਾਵਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਨੂੰ ਸ਼ੁਰੂ ਕਰਵਾਈ। ਜੋ ਪਰਿਵਾਰ ਸਮੇਤ ਜਥੇਦਾਰ ਬਾਬਾ ਸੋਢੀ ਕੋਲ ਪਹੁੰਚੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 05-10-2026
ਟਾਹਲੀ ਸਾਹਿਬ/ ਚਵਿੰਡਾ ਦੇਵੀ, 4 ਅਕਤੂਬਰ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ )-ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਵਸਨੀਕ ਇੰਦਜੀਤ ਸਿੰਘ ਬਾਵਰੀ ਨੂੰ ਇਨਸਾਫ਼ ਦਵਾਉਣ ਲਈ ਪੰਜ ਤਖ਼ਤਾਂ ਦੀ ਯਾਤਰਾ ਵਾਸਤੇ ਗੁਰਦੁਆਰਾ ਨਿਸ਼ਾਨ-ਏ-ਖਾਲਸਾ ਮਿਸਲ ਬਾਬਾ ਬੀਰ ਸਿੰਘ 1300 ਘੋੜ ਸਵਾਰ ਤੇ ਸਮੂਹ ਪੰਥ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਆਲ ਸਿੱਖ ਸਿਕਲੀਗਰ ਐਸੋਸੀਏਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬਾਵਰੀ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਨੂੰ ਸ਼ੁਰੂ ਕਰਵਾਈ। ਜੋ ਪਰਿਵਾਰ ਸਮੇਤ ਜਥੇਦਾਰ ਬਾਬਾ ਸੋਢੀ ਕੋਲ ਪਹੁੰਚੇ ਹੋਏ ਸਨ। ਜਿਨ੍ਹਾਂ ਦਾ ਮਹਾਂਪੁਰਖ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਪਰਿਵਾਰਾਂ ਸਮੇਤ ਦਿਮਾਲਾ ਸਜਾਏ ਅਤੇ ਚੋਲਾ ਸਵਰੂਪ ਦੇ ਕੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖ ਧਰਮ ਦੇ ਵਿਚ ਇਹੋ ਜਿਹਾ ਪਰਿਵਾਰ ਕੋਈ ਕੋਈ ਹੈ ਜੋ ਸਿੱਖ ਧਰਮ ਲਈ ਕੁਰਬਾਨ ਹੋ ਰਿਹਾ ਹੈ। ਇਸ ਮੌਕੇ ਆਲ ਸਿੱਖ ਸਿਕਲੀਗਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਰੂਪ ਸਿੰਘ ਪਟਵਾ, ਕਾਲਾ ਪੱਥਾ ਮੱਧ ਪ੍ਰਦੇਸ਼, ਕੌਮੀ ਪ੍ਰਧਾਨ ਬਾਬਾ ਲਾਭ ਸਿੰਘ ਬਨੂੜ, ਪੰਜਾਬ ਆਸਾ ਰਾਸ਼ਟਰ ਸੰਗਠਨ ਭਾਰਤ ਵੀ ਮੌਜੂਦ ਸਨ। 04 ਏਐਸਆਰ30
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਸਕੂਲ ਆਫ਼ ਨਰਸਿੰਗ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਅਗਲੀ ਖ਼ਬਰ ਨੀਡਜ਼ ਹੋਲਸੇਲ ਸਟੋਰ ਵਲੋਂ ਬਾਬਾ ਬਕਾਲਾ ਸਾਹਿਬ ਮੋੜ ’ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ
Ad Position 24