29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਡੈਨੀ ਬੰਡਾਲਾ ਨੇ ਦਿਲਬਾਗ ਸਿੰਘ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਐੱਸ.ਸੀ. ਵਿੰਗ ਲਗਾਇਆ

ਨਵਾਂ ਪਿੰਡ, 29 ਨਵੰਬਰ (ਜਸਪਾਲ ਸਿੰਘ)-ਬੂਹੇ ’ਤੇ ਖੜ੍ਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਪ੍ਰਦੇਸ਼ ਚੋਣ ਕਮੇਟੀ ਮੈਂਬਰ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਇਨ੍ਹਾਂ ਚੋਣਾਂ ਦੌਰਾਨ ਚੋਣ ਪ੍ਰਚਾਰ ਨੂੰ ਸੁੱਚਾਰੂ ਤੇ ਯੋਜਨਾਬੰਦ ਢੰਗ ਨਾਲ ਚਲਾਉਣ ਲਈ ਹਲਕਾ ਜੰਡਿਆਲਾ ਤੋਂ ਦਿਲਬਾਗ ਸਿੰਘ ਵਡਾਲਾ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਐੱਸ. ਸੀ.

Ad Position 21
No active advertisement
ਅਜੀਤ ਡੈਸਕ 30-11-2026
ਨਵਾਂ ਪਿੰਡ, 29 ਨਵੰਬਰ (ਜਸਪਾਲ ਸਿੰਘ)-ਬੂਹੇ ’ਤੇ ਖੜ੍ਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਪ੍ਰਦੇਸ਼ ਚੋਣ ਕਮੇਟੀ ਮੈਂਬਰ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਇਨ੍ਹਾਂ ਚੋਣਾਂ ਦੌਰਾਨ ਚੋਣ ਪ੍ਰਚਾਰ ਨੂੰ ਸੁੱਚਾਰੂ ਤੇ ਯੋਜਨਾਬੰਦ ਢੰਗ ਨਾਲ ਚਲਾਉਣ ਲਈ ਹਲਕਾ ਜੰਡਿਆਲਾ ਤੋਂ ਦਿਲਬਾਗ ਸਿੰਘ ਵਡਾਲਾ ਜੌਹਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਐੱਸ.ਸੀ. ਵਿੰਗ ਲਗਾਇਆ ਗਿਆ। ਇਸ ਮੌਕੇ ਡੈਨੀ ਨੇ ਜੌਹਲ ਨੂੰ ਨਿਯੁਕਤੀ ਪੱਤਰ ਦੇਂਦਿਆਂ ਉਸ ਨੂੰ ਤੇ ਉਸ ਨਾਲ ਹਾਜ਼ਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ ਰਾਜ ਰਾਏਪੁਰ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਜੌਹਲ, ਸਵਿੰਦਰ ਸਿੰਘ ਪੰਚ, ਬਾਬਾ ਸਾਹਿਬ ਸਿੰਘ ਤੇ ਗੁਰਨਾਮ ਸਿੰਘ ਗਾਮੋ ਰਾਏਪੁਰ ਆਦਿ ਨਾਲ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਹਲਕਾ ਜੰਡਿਆਲਾ ’ਚ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ - ਘਰ ਪਹੁੰਚਾਉਣ ਤੇ ਚੋਣ ਪ੍ਰਚਾਰ ਕਰਨ ਲਈ ਲਾਮਬੰਧ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸਰਬਜੀਤ ਸਿੰਘ ਮੱਖਣਵਿੰਡੀ, ਰਵੀ ਫ਼ਤਹਿਪੁਰ, ਜਸਬੀਰ ਸਿੰਘ ਹੰਸ, ਸਰਬਜੀਤ ਸਿੰਘ ਫੌਜ਼ੀ, ਅਮਰੀਕ ਨਾਜ਼ੋਵਾਲੀ, ਕੁਲਦੀਪ ਸਿੰਘ ਤੇ ਸੁੱਖਦੇਵ ਸਿੰਘ ਬਾਊ ਆਦਿ ਹਾ਼ਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁ: ਧੇੜੇਆਣਾ ਸਾਹਿਬ ਸਠਿਆਲਾ ਵਿਖੇ ਸਮਾਜ ਸੇਵਕਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਅਗਲੀ ਖ਼ਬਰ ਸੂਬੇ ’ਚ ਅਗਲੀ ਸਰਕਾਰ ਅਕਾਲੀ -ਭਾਜਪਾ ਬਣਾਉਣ ’ਚ ਔਰਤਾਂ ਅਹਿਮ ਯੋਗਦਾਨ ਪਾਉਣਗੀਆਂ- ਗਨੀਵ ਮਜੀਠੀਆ
Ad Position 24