24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ਇਫਕੋ’ ਅਧਿਕਾਰੀਆਂ ਨੇ ਨੈਨੋ ਯੂਰੀਆ ਤੇ ਡੀ.ਏ.ਪੀ. ਦੇ ਗੁਣ ਦੱਸੇ

ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)- ‘ਇਫਕੋ’ ਵਲੋਂ ਸਥਾਨਕ ਸ਼ਹਿਰ ਦੇ ਵੱਖ-ਵੱਖ ਖਾਦ ਵਿਕਰੇਤਾ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਫਕੋ ਦੇ ਸਟੇਟ ਮੈਨੇਜਰ ਪੰਜਾਬ ਜੀਤ ਰਾਮ ਮਾਝੀ, ਏਰੀਆ ਮੈਨੇਜਰ ਓ.

Ad Position 21
No active advertisement
ਅਜੀਤ ਡੈਸਕ 08-08-2026
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)- ‘ਇਫਕੋ’ ਵਲੋਂ ਸਥਾਨਕ ਸ਼ਹਿਰ ਦੇ ਵੱਖ-ਵੱਖ ਖਾਦ ਵਿਕਰੇਤਾ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਫਕੋ ਦੇ ਸਟੇਟ ਮੈਨੇਜਰ ਪੰਜਾਬ ਜੀਤ ਰਾਮ ਮਾਝੀ, ਏਰੀਆ ਮੈਨੇਜਰ ਓ. ਪੀ. ਪੂਨੀਆ, ਹਿਤੇਸ਼ ਕੁਮਾਰ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਡੀਲਰ ਕਿਸਾਨਾਂ ਨੂੰ ਸਮਝਾਉਣ ਕੇ ਆਮ ਖਾਦਾਂ ਦੇ ਮੁਕਾਬਲੇ ‘ਇਫਕੋ’ ਦੀ ਪ੍ਰਮਾਣਿਤ ਨੈਨੋ ਯੂਰੀਆ ਅਤੇ ਨੈਨੋ ਡੀ. ਏ. ਪੀ. ਖੇਤਾਂ ਲਈ ਬਹੁਤ ਉਪਚਾਰੀ ਹੈ ਕਿਉਂਕਿ ਜਿੱਥੇ ਇਸ ਨਾਲ ਜ਼ਮੀਨ ਦੀ ਮਿੱਟੀ ’ਤੇ ਕੋਈ ਮਾਰੂ ਪ੍ਰਭਾਵ ਨਹੀਂ ਪੈਂਦਾ ਉੱਥੇ ਇਸ ਨਾਲ ਵਾਤਾਵਰਨ ਦੀ ਸਵੱਛਤਾ ਵੀ ਪ੍ਰਭਾਵਿਤ ਨਹੀਂ ਹੁੰਦੀ। ਉਨ੍ਹਾਂ ਦਾਅਵਾ ਕੀਤਾ ਤੇ ਇਹ ਯੂਰੀਆ ਅਤੇ ਡੀ.ਏ.ਪੀ . ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਘਟਾਵੇਗੀ। ਇਸ ਮੌਕੇ ਭੋਲਾ ਰਾਮ ਜਿੰਦਲ, ਰੋਬਿਨ ਜਿੰਦਲ ਬੁਢਲਾਡਾ, ਭਾਰਤ ਭੂਸ਼ਣ ਬਾਂਸਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜ਼ੇਵੀਅਰਜ ਸਕੂਲ ਨੇ ਸੁਤੰਤਰਤਾ ਦਿਵਸ ਮਨਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
Ad Position 24