21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

7 ਮਹੀਨਿਆਂ ’ਚ ਬਠਿੰਡਾ ਪੁਲਿਸ ਨੇ ਲੱਭੇ 443 ਗੁੰਮ ਤੇ ਚੋਰੀ ਹੋਏ ਮੋਬਾਈਲ 54 ਲੱਖ ਦੀ ਕੀਮਤ ਦੇ ਮੋਬਾਈਲ ਮਾਲਕਾਂ ਨੂੰ ਸੌਂਪੇ

ਬਰਗਾੜੀ, 19 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)- ਟਕਸਾਲੀ ਅਕਾਲੀ ਆਗੂ ਸਵ. ਬੱਗਾ ਸਿੰਘ ਢਿੱਲੋਂ ਦੀ ਧਰਮ ਪਤਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਡੀ.

Ad Position 21
No active advertisement
ਅਜੀਤ ਡੈਸਕ 21-09-2026
ਬਰਗਾੜੀ, 19 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)- ਟਕਸਾਲੀ ਅਕਾਲੀ ਆਗੂ ਸਵ. ਬੱਗਾ ਸਿੰਘ ਢਿੱਲੋਂ ਦੀ ਧਰਮ ਪਤਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਡੀ.ਡੀ.ਪੀ.ਓ ਗੁਰਮੀਤ ਸਿੰਘ ਢਿੱਲੋਂ ਦੇ ਮਾਤਾ ਪ੍ਰਕਾਸ਼ ਕੌਰ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਧਾਰਮਿਕ ਰਹੁਰੀਤਾਂ ਅਨੁਸਾਰ ਸਮਸ਼ਾਨ ਘਾਟ ਬਰਗਾੜੀ ਵਿਖੇ ਕਰ ਦਿੱਤਾ ਗਿਆ। ਮਾਤਾ ਦੀ ਅੰਤਿਮ ਵਿਦਾਇਗੀ ਸਮੇਂ ਸਮੂਹ ਪਾਰਟੀਆਂ ਦੇ ਸਿਆਸੀ ਆਗੂ, ਇਲਾਕੇ ਦੀਆਂ ਮੌਜੂਦਾ ਅਤੇ ਸਾਬਕਾ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ ਆਦਿ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਮਨਤਾਰ ਸਿੰਘ ਬਰਾੜ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਹਲਕਾ ਕੋਆਰਡੀਨੇਟਰ ਬਲਕਾਰ ਸਿੰਘ ਗੋਨਿਆਣਾ, ਯਾਦਵਿੰਦਰ ਸਿੰਘ ਜ਼ੈਲਦਾਰ, ਯਾਦਵਿੰਦਰ ਸਿੰਘ ਔਲਖ ਬਰਗਾੜੀ, ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਸਰਪੰਚ ਪ੍ਰਤਾਪ ਸਿੰਘ, ਭਾਜਪਾ ਆਗੂ ਜਸਪਾਲ ਸਿੰਘ ਪੰਜਗਰਾਈਂ, ਡਾ. ਬਲਵਿੰਦਰ ਸਿੰਘ ਬਰਗਾੜੀ, ਸਰਕਲ ਪ੍ਰਧਾਨ ਅਮਰਪ੍ਰੀਤ ਢਿੱਲੋਂ, ਮਨਦੀਪ ਸਿੰਘ ਰੂਬੀ, ਰਾਜਪਾਲ ਸਿੰਘ ਡੇਲਿਆਂਵਾਲੀ, ਨਿਰਮਲ ਸਿੰਘ ਡੋਡ, ਪ੍ਰਗਟ ਸਿੰਘ ਡੋਡ, ਡਾ. ਸਤਨਾਮ ਸਿੰਘ ਨਿਆਮੀਵਾਲਾ, ਪ੍ਰਧਾਨ ਅਨੋਖ ਸਿੰਘ ਢਿਲਵਾਂ, ਡਾ. ਕਰਮ ਸਿੰਘ, ਗੁਰਪਿਆਰ ਸਿੰਘ, ਡਾ. ਹਰਵਿੰਦਰ ਧਾਲੀਵਾਲ, ਲਖਵੀਰ ਸਿੰਘ, ਅਜੇਪਾਲ ਬਰਗਾੜੀ, ਹਰਦੀਪ ਸੰਧੂ, ਐਸ.ਡੀ.ਓ ਸ਼ਵਿੰਦਰ ਸਿੰਘ ਪੱਪ, ਕੁਲਬੀਰ ਸਿੰਘ ਮੱਤਾ, ਮਾਸਟਰ ਕ੍ਰਿਸ਼ਨ, ਪੰਚ ਮੱਖਣ ਸਿੰਘ, ਗੁਰਦਿੱਤ ਸਿੰਘ, ਜਗਸੀਰ ਸਿੰਘ ਜੱਗਾ ਗੋਂਦਾਰਾ, ਅਮਰਜੀਤ ਗੋਂਦਾਰਾ, ਸਤਵਿੰਦਰ ਪਾਲ ਸੱਤੀ, ਸਾਬਕਾ ਸਰਪੰਚ ਗੁਰਬਚਨ ਸਿੰਘ ਬੁਰਜ, ਹਜੂਰਾ ਸਿੰਘ ਜਟਾਣਾ, ਓਮ ਪ੍ਰਕਾਸ਼ ਸ਼ਰਮਾ, ਟੇਕ ਚੰਦ ਅਰਸ਼ੀ, ਬਲਜੀਤ ਸ਼ਰਮਾ, ਨੰਬਰਦਾਰ ਰਣਜੀਤ ਸਿੰਘ, ਜੀਵਨ ਸਿੰਘ, ਸਿਕੰਦਰ ਸਰਾਵਾਂ, ਮਾ. ਅਜੈਬ ਸਿੰਘ, ਜਗਸੀਰ ਸੀਵੀਆ, ਹਾਕਮ ਬਰਾੜ, ਮਾ. ਗੁਰਮੀਤ ਸਿੰਘ, ਓਵਰਸੀਰ ਢਿੱਲੋਂ, ਜਗਵਿੰਦਰ ਢਿੱਲੋਂ, ਪਾਲਾ ਨੰਬਰਦਾਰ, ਪ੍ਰਗਟ ਸਿੰਘ, ਸ਼ਿਵਦੱਤ ਢਿੱਲੋਂ, ਕੁਲਵੰਤ ਗੋਂਦਾਰਾ, ਰੇਸ਼ਮ ਸਿੰਘ, ਦਲਜੀਤ ਢਿੱਲੋਂ, ਨਾਇਬ ਢਿੱਲੋਂ, ਜਲੌਰ ਬਰਾੜ, ਗੁਰਮੇਲ ਸਿੰਘ ਬਰਾੜ, ਜਗਜਿੰਦਰ ਬਰਾੜ, ਸੁਖਚੈਨ ਢਿੱਲੋਂ, ਲਖਵਿੰਦਰ ਗੋਂਦਾਰਾ, ਹਰਭਜਨ ਢਿੱਲੋਂ, ਡਾ. ਵੀਰ ਸਿੰਘ, ਕੁਲਵੰਤ ਬਰਗਾੜੀ, ਰਵਿੰਦਰ ਸ਼ਰਮਾ, ਮਨਪ੍ਰੀਤ ਸੀਵੀਆ, ਹੈਪੀ ਸਿੰਘ, ਦੁਕਾਨਦਾਰ ਯੂਨੀਅਨ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਲਾਲਾ ਸੇਠ, ਨੰਬਰਦਾਰ ਗੁਰਨਾਇਬ ਸਿੰਘ ਜੈਤੋ, ਗੁਰਵਿੰਦਰ ਧੀਂਗੜਾ, ਜਗਮੀਤ ਝੱਖੜਵਾਲਾ, ਜਸਪਾਲ ਝੱਖੜਵਾਲਾ, ਇਕਬਾਲ ਸਿੱਧੂ, ਗੁਰਭੇਜ ਢਿੱਲੋਂ, ਹਰਜੀਤ ਢਿੱਲੋਂ, ਲਾਲੀ ਸਾਹੋਕੇ, ਡਾ. ਕੁਲਵਿੰਦਰ ਸਿੰਘ, ਡਾ. ਵਰਮਾ ਜੀ, ਰਾਜ ਮੰਘੇੜਾ ਟੇਲਰ, ਦਰਸ਼ਨ ਝੱਖੜਵਾਲਾ, ਡਾ. ਗੁਰਦੀਪ ਬਰਾੜ, ਸੁਖਮੰਦਰ ਢਿੱਲੋਂ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਪ੍ਰਗਟ ਸਿੰਘ ਔਲਖ, ਵਿਸ਼ਵਿੰਦਰ ਬਰਾੜ, ਪੱਪੂ ਔਲਖ, ਬੋਹੜ ਸਿੰਘ ਔਲਖ, ਸਾਬਕਾ ਸਰਪੰਚ ਭਗਵਾਨ ਸਿੰਘ, ਬੋਬੀ ਢਿੱਲੋਂ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਇਕਬਾਲ ਸਿੰਘ ਰਾਜਾ, ਡਾ. ਮੱਖਣ ਸਿੰਘ, ਗੁਰਮੇਲ ਸਿੰਘ ਸੇਖੋਂ, ਮੈਨੇਜਰ ਕੁਲਵਿੰਦਰ ਸਿੰਘ, ਗ੍ਰੰਥੀ ਬੁੱਧ ਸਿੰਘ, ਮਾ. ਹਰਵਿੰਦਰ ਸਿੰਘ, ਸੁਖਮੰਦਰ ਸਿੰਘ, ਦਵਿੰਦਰ ਅਰਸ਼ੀ, ਟੇਕ ਚੰਦ ਅਰਸ਼ੀ, ਵਿਜੇ ਬਰਗਾੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਗ੍ਰੰਥੀ ਸਿੰਘਾਂ, ਦਸਮੇਸ਼ ਗਰੁੱਪ ਆਫ਼ ਐਜੂਕੇਸ਼ਨ ਫ਼ਰੀਦਕੋਟ, ਸ਼੍ਰੋਮਣੀ ਅਕਾਲੀ ਦਲ, ਕਿਸਾਨ ਜਥੇਬੰਦੀਆਂ ਆਦਿ ਦੇ ਨੁਮਾਇੰਦਿਆਂ ਨੇ ਮਾਤਾ ਦੀ ਮਿ੍ਤਕ ਦੇਹ ’ਤੇ ਲੋਈਆਂ ਆਦਿ ਭੇਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸੈਨੇਟ ਚੋਣਾਂ: ਲੰਬੀ ਹਲਕੇ ਵਿਚ 23.4 ਫ਼ੀਸਦ ਵੋਟਿੰਗ ਤਿੰਨ ਬੂਥਾਂ ’ ਤੇ 2467 ਵੋਟਰਾਂ ਵਿਚੋਂ 578 ਨੇ ਪਾਈਆਂ ਵੋਟਾਂ ਅਗਲੀ ਖ਼ਬਰ ਬਰਗਾੜੀ ਦੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24