04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਹੀ ਮਹੰਤ ਸਰਬੋਤਮ ਕਲਾਕਾਰ ਪੁਰਸਕਾਰ ਨਾਲ ਸਨਮਾਨਿਤ

ਰਾਮਾਂ ਮੰਡੀ, 4 ਅਕਤੂਬਰ (ਤਰਸੇਮ ਸਿੰਗਲਾ)- ਰਾਮਾਂ ਮੰਡੀ ਵਿਖੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਦੌਰਾਨ ਰਾਣੀ ਕੈਕੇਈ, ਸਰੂਪਨਖਾ ਸਮੇਤ ਹੋਰ ਅਹਿਮ ਕਿਰਦਾਰਾਂ ਦੀ ਪ੍ਰਭਾਵਸ਼ਾਲੀ ਕਲਾਕਾਰੀ ਲਈ ਮਾਹੀ ਮਹੰਤ ਨੂੰ ਕਲੱਬ ਵਲੋਂ ‘ਬੀਤੀ ਰਾਤ ਸਰਬੋਤਮ ਕਲਾਕਾਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਬੰਧਕਾਂ ਨੇ ਮਾਹੀ ਮਹੰਤ ਦੀ ਕਲਾਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਹਤਰੀਨ ਅਭਿਨੈ ਰਾਹੀਂ ਰਾਮਲੀਲ੍ਹਾ ਦੇ ਵੱਖ-ਵੱਖ ਪਾਤਰਾਂ ਨੂੰ ਜੀਵੰਤ ਕਰ ਦਿੱਤਾ।

Ad Position 21
No active advertisement
? 05-10-2026

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤਿਆ ਅੰਤਰ-ਹਾਊਸ ਵਾਲੀਬਾਲ ਮੁਕਾਬਲਾ
Ad Position 24