10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਿਧਾਇਕ ਦੇਵ ਮਾਨ ਨੇ ਪਿੰਡ ਹੱਲੋਤਾਲੀ ਤੋਂ ਭਾਦਸੋਂ ਮੁੱਖ ਮਾਰਗ ਤੱਕ 5.48 ਕਿੱਲੋਮੀਟਰ ਸੜਕ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-01-2026
ਭਾਦਸੋਂ, 3 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਪਿੰਡ ਹੱਲੋਤਾਲੀ ਤੋ ਭਾਦਸੋ ਮੁੱਖ ਮਾਰਗ ਤੱਕ 5.48 ਕਿਲੋਮੀਟਰ 78.80 ਲੱਖ (ਮੁਰੰਮਤ ਲਈ 22.37 ਲੱਖ) ਕੁੱਲ 101.12 ਲੱਖ ਲਾਗਤ ਨਾਲ ਬਨਣ ਵਾਲੀ ਸੜਕ ਦਾ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਨੇ ਨੀਂਹ ਪੱਥਰ ਰੱਖਿਆ¢ ਇਸ ਦੇ ਨਾਲ ਹੀ ਪਿੰਡ ਨਾਨੋਕੀ ਤੋਂ ਪਿੰਡ ਮਾਂਗੇਵਾਲ 3.48 ਕਿਲੋਮੀਟਰ 50:53 ਲੱਖ (ਮੁਰੰਮਤ ਲਈ 14.21 ਲੱਖ) ਕੁੱਲ 64.74 ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗੀ ਇਸ ਦਾ ਵਿਧਾਇਕ ਦੇਵ ਮਾਨ ਵਲੋਂ ਨੀਂਹ ਪੱਥਰ ਰੱਖਿਆ ਗਿਆ¢ ਇਸ ਮÏਕੇ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਪਿੰਡ ਹੱਲੋਤਾਲੀ, ਸਕਰਾਲੀ ਤੇ ਨਾਨੋਕੀ ਦੀਆ ਸਮੁੱਚੀਆਂ ਪੰਚਾਇਤਾਂ ਤੇ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਪੂਰੀ ਹੋਣ ਜਾ ਰਹੀ ਹੈ ਇਸ ਮÏਕੇ ਉਨ੍ਹਾਂ ਦੇ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ, ਧਰਮਿੰਦਰ ਸਿੰਘ ਸੁੱਖੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ ਮੈਂਬਰ ਬਲਾਕ ਸੰਮਤੀ, ਪ੍ਰਗਟ ਸਿੰਘ ਮਾਂਗੇਵਾਲ, ਸਰਬਜੀਤ ਸਿੰਘ ਬਿੱਲੂ ਮੈਂਬਰ ਬਲਾਕ ਸੰਮਤੀ, ਸੱਜਣ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਈਸ਼ਵਰ ਸਿੰਘ, ਜਸਵੀਰ ਸਿੰਘ ਵਜੀਦਪੁਰ, ਸੁਖਦੀਪ ਸਿੰਘ ਤੇ ਪਿੰਡ ਵਾਸੀ ਮੌਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਕੀਤੀਆਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਪੰਜਾਬ ਸਰਕਾਰ, ਮਜ਼ਦੂਰ ਆਗੂ ਮੁਕੇਸ਼ ਮਲੌਦ ਨੰੂ ਤੁਰੰਤ ਰਿਹਾਅ ਕਰੇ-ਗੈਸ ਵਰਕਰ ਯੂਨੀਅਨ ਦੇ ਕਾਰਕੁੰਨ
Ad Position 24