ਨੀਂਹ ਪੱਥਰ ਰੱਖਣ ਗਏ, 'ਆਪ' ਦੇ ਹਲਕਾ ਇੰਚਾਰਜ ਹਡਾਣਾ ਨਾਲ ਕਿਸਾਨ ਆਗੂ ਨਾਲ ਬਹਿਸ
ਇਤਿਹਾਸ ਨਗਰ ਘੜਾਮ ਭੁੱਨਰਹੇੜੀ ਸੰਪਰਕ ਸੜਕ ਦੇ ਨੀਹ ਪੱਥਰ ਤੋਂ ਪਰਦਾ ਚੁੱਕਣ ਦੀ ਰਸਮ ਮੌਕੇ 'ਆਪ' ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਕਿਸਾਨ ਸੁਖਵਿੰਦਰ ਸਿੰਘ ਲਾਲੀ, ਚੇਅਰਮੈਨ ਬਲਦੇਵ ਸਿੰਘ, ਸਵਿੰਦਰ ਕੌਰ ਧੰਜੂ ਅਤੇ ਹੋਰ | ਅਜੀਤ ਤਸਵੀਰ
<br/>
22-02-2026