02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਰਮਜੀਤ ਕੌਰ ਨੂੰ ਬਲਾਕ ਸੰਮਤੀ ਦੀ ਚੇਅਰਪ੍ਰਸਨ ਤੇ ਸੁਖਜਿੰਦਰ ਕੌਰ ਕੁਲਾਰਾਂ ਨੂੰ ਵਾਈਸ ਚੇਅਰਪਰਸਨ ਚੁਣਿਆ

Ad Position 21
No active advertisement
ਅਜੀਤ ਡੈਸਕ 06-03-2026
ਪਾਤੜਾਂ, 5 ਮਾਰਚ (ਗੁਰਇਕਬਾਲ ਸਿੰਘ ਖਾਲਸਾ)-ਬਲਾਕ ਸੰਮਤੀ ਪਾਤੜਾਂ ਦੇ ਮੈਬਰਾਂ ਦੀ ਮੀਟਿੰਗ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਚੇਅਰਪ੍ਰਸਨ ਅਤੇ ਵਾਇਸ ਚੇਅਰਪ੍ਰਸਨ ਦੀ ਚੋਣ ਕੀਤੀ ਗਈ¢ ਐਸ.ਡੀ.ਐਮ ਪਾਤੜਾਂ ਕਾਲਾ ਰਾਮ ਕਾਂਸਲ ਨੇ ਇਹ ਚੋਣ ਕਰਵਾਉਦਿਆਂ ਮÏਜੂਦ ਮੈਬਰਾਂ ਦੀ ਸਰਬਸੰਮਤੀ ਨਾਲ ਪਰਮਜੀਤ ਕÏਰ ਨੂੰ ਬਲਾਕ ਸੰਮਤੀ ਦੀ ਚੇਅਰਪ੍ਰਸ਼ਨ ਤੇ ਸੁਖਜਿੰਦਰ ਕੌਰ ਕੁਲਾਰਾਂ ਨੂੰ ਵਾਇਸ ਚੇਅਰਪ੍ਰਸਨ ਚੁਣਿਆ ਲਿਆ ਗਿਆ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਕਾਲਾ ਰਾਮ ਨੇ ਦੱਸਿਆ ਕਿ ਇਹ ਚੋਣ ਲਈ ਕੀਤੀ ਗਈ ਮੀਟਿੰਗ 'ਚ 21 ਮੈਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਜਿਨ੍ਹਾਂ ਨੇ ਸਰਬਸੰਮਤੀ ਨਾਲ ਪਰਮਜੀਤ ਕÏਰ ਨੂੰ ਬਲਾਕ ਸੰਮਤੀ ਦੀ ਚੇਅਰਪ੍ਰਸਨ ਤੇ ਸੁਖਜਿੰਦਰ ਕÏਰ ਕੁਲਾਰਾਂ ਨੂੰ ਵਾਇਸ ਚੇਅਰਪ੍ਰਸ਼ਨ ਚੁਣਿਆ ਗਿਆ ਹੈ¢ ਵਿਧਾਇਕ ਕਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਪਾਰਦਰਸ਼ੀ ਢੰਗ ਨਾਲ ਅਤੇ ਬਿਨਾਂ ਕਿਸੇ ਦਬਾਅ ਤੋਂ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ ¢
Ad Position 22
No active advertisement
ਪਿਛਲੀ ਖ਼ਬਰ ਨਾਭਾ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ਦੀ ਹੋਈ ਬਬਲੂ ਖੋਰਾ ਦੀ ਅਗਵਾਈ 'ਚ ਮੀਟਿੰਗ ਅਗਲੀ ਖ਼ਬਰ ਬਾਬੂ ਕਬੀਰ ਦਾਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਸ਼ੁਤਰਾਣਾ 'ਚ ਮਜ਼ਬੂਤ ਕੀਤਾ-ਵਿਸ਼ਾਲ ਗੋਇਲ
Ad Position 24