12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੁਲਾਜ਼ਮ ਆਗੂ ਤਰਲੋਕ ਸਿੰਘ ਤੁਲੀ ਅਕਾਲ ਚਲਾਣਾ ਕਰ ਗਏ

Ad Position 21
No active advertisement
ਅਜੀਤ ਡੈਸਕ 15-04-2026
ਸਮਾਣਾ, 14 ਅਪ੍ਰੈਲ (ਪ੍ਰੀਤ ਸਿੰਘ ਨਾਗੀ)-ਮੁਲਾਜ਼ਮ ਆਗੂ ਤਰਲੋਕ ਸਿੰਘ ਤੁਲੀ ਜੋ ਕੋਆਪਰੇਟਿਵ ਵਿਭਾਗ ਵਿਚੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੇ ਅੰਤਿਮ ਸਸਾਕਰ ਸਮੇਂ ਜਥੇਦਾਰ ਅਮਰਜੀਤ ਸਿੰਘ ਪੰਜਰਥ, ਗੋਪਾਲ ਸ਼ਰਮਾ, ਜਗਦੇ ਸਿੰਘ ਕੈਂਥ, ਮੰਗਤ ਮਵੀ, ਨੀਟਾ ਚੀਮਾ, ਮਾਸਟਰ ਜਸਵੀਰ ਸਿੰਘ ਪ੍ਰਧਾਨ ਪੈਨਸ਼ਨਰ ਐਸੋ., ਗਗਨਦੀਪ ਸਿੰਘ ਨਾਗੀ ਸਮੇਤ ਹੋਰ ਵੀ ਇਲਾਕਾ ਨਿਵਾਸੀ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
Ad Position 24