28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹੁਣ ਸਮਾਣਾ 'ਚ ਗੋਡਿਆਂ ਦੇ ਦਰਦ ਲਈ ਗੋਡਿਆਂ ਦਾ ਆਪ੍ਰੇਸ਼ਨ ਕੈਂਪ ਅੱਜ ਤੋਂ, ਓ. ਪੀ. ਡੀ. ਸ਼ੁਰੂ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਅ.ਬ.)-ਡਾ. ਅਨਿਲ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਦੇ ਲਈ ਵਿਸ਼ੇਸ਼ ਓ.ਪੀ.ਡੀ. ਲਗਾ ਰਹੇ ਹਨ | ਡਾ. ਅਨਿਲ ਨੇ ਦੱਸਿਆ ਕਿ ਹਰ ਤੀਜੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ | ਹੁਣ ਬਿਨਾਂ ਆਪ੍ਰੇਸ਼ਨ ਦੇ ਇਸ ਦਾ ਇਲਾਜ ਸੰਭਵ ਹੋਇਆ ਹੈ ਨੀ ਆਫ ਲੋਡਰ ਬ੍ਰੇਸ ਦੇ ਦੁਆਰਾ | ਡਾ. ਅਨਿਲ ਨੇ ਦੱਸਿਆ ਕਿ ਦੋਨੋਂ ਗੋਡਿਆਂ ਦੇ ਇਲਾਜ 'ਚ 15000/- ਦਾ ਖਰਚ ਆਉਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿਚ ਮਕੈਨੀਕਲ ਸਮੱਸਿਆ ਹੈ ਨਾ ਕਿ ਮੈਡੀਕਲ | ਇਹ ਮਕੈਨੀਕਲ ਨੀ ਬੈਸ ਥੀ ਪੁਆਇੰਟ ਦੇ ਸਿਧਾਂਤ 'ਤੇ ਕੰਮ ਕਰਦਾ ਹੈ | ਇਹ ਸੰਭਵ ਹੋਇਆ ਹੈ ਨੀ ਆਫ ਲੋਡਰ ਬੇਸ ਦੁਆਰਾ | ਡਾ. ਅਨਿਲ ਨੇ ਦੱਸਿਆ ਕਿ ਇਸ ਨੂੰ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ 'ਤੇ ਨਹੀਂ ਪੈਂਦਾ, ਜਿਸ ਦੀ ਵਜ੍ਹਾ ਨਾਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ | ਇਕ ਗੋਡੇ ਦਾ ਇਲਾਜ ਸਿਰਫ 8000/- (ਅੱਠ ਹਜ਼ਾਰ) ਅਤੇ ਦੋਨੋਂ ਗੋਡਿਆਂ ਦੇ ਇਲਾਜ ਵਿਚ ਸਿਰਫ 15000/- (ਪੰਦਰਾਂ ਹਜ਼ਾਰ) ਖਰਚ ਆਉਂਦਾ ਹੈ | ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿਚ ਹੀ ਦਰਦ ਤੋਂ ਰਾਹਤ ਮਿਲਣ ਲੱਗਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮੰਡੀਆਂ 'ਚ ਖਰੀਦ ਅਤੇ ਢੋਆ-ਢੁਆਈ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਢੇਰ • ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਮੰ... ਅਗਲੀ ਖ਼ਬਰ ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24