03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖੇਤ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਖ਼ਤਮ

Ad Position 21
No active advertisement
ਮਿ੍ਤਕ ਸੋਹਨ ਪਾਲ ਦੀ ਪੁਰਾਣੀ ਤਸਵੀਰ | <br/> 20-04-2026
ਸਮਾਣਾ, 19 ਅਪ੍ਰੈਲ (ਵਿ.ਪ੍ਰ.)-ਗਾਜੇਵਾਸ ਪੁਲਿਸ ਚੌਂਕੀ ਅਧੀਨ ਪੈਂਦੇ ਪਿੰਡ ਲਲੋਛੀ ਵਿਖੇ ਇਕ ਖੇਤ ਮਜ਼ਦੂਰ ਜੋ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਰਦੋਈ ਦਾ ਵਸਨੀਕ ਸੀ ਨੇ ਸੋਹਨ ਪਾਲ ਦੇ ਖੇਤ ਵਿਚ ਮੋਟਰ ਦੇ ਕੋਠੇ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਤਫਤੀਸ਼ੀ ਅਫ਼ਸਰ ਹਰਵਿੰਦਰ ਸਿੰਘ ਨੇ ਦਸਿਆ ਕਿ ਮਿ੍ਤਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਪੁਲਿਸ ਨੇ ਧਾਰਾ 74 ਅਧੀਨ ਕਾਰਵਾਈ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਪੰਜਾਬ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਰਗਾ ਸਲੂਕ : ਇੰਦਰਜੀਤ ਸਿੰਘ ਸੰਧੂ <br/> ਅਗਲੀ ਖ਼ਬਰ ਗੁਰਦੁਆਰਾ ਯਾਦਗਾਰ ਅਨਾਮ ਸਿੱਖ ਸ਼ਹੀਦਾਂ ਢੈਂਠਲ ਵਿਖੇ ਨਾਨਕਸ਼ਾਹੀ ਕਲੰਡਰ ਸੰਬੰਧੀ ਗੰਭੀਰ ਸੰਵਾਦ <br/>
Ad Position 24