01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡਾ. ਰਾਕੇਸ਼ ਗੁਪਤਾ ਦੀ ਬਰਸੀ ਮੌਕੇ ਹਵਨ ਯੱਗ ਹੋਇਆ

Ad Position 21
No active advertisement
ਡਾ. ਰਾਕੇਸ਼ ਗੁਪਤਾ ਦੀ ਬਰਸੀ ਤੇ ਸ਼੍ਰੀ ਬਿ੍ਜ ਭੂਸ਼ਣ ਸ਼ਾਸਤਰੀ ਹਵਨ ਯੱਗ ਕਰਦੇ ਹੋਏ | ਸੁਰਜੀਤ ਸਿੰੰਘ ਰੱਖੜਾ ਨੇ ਪੂਰਨ ਆਹੂਤੀ ਤੱਕ ਮਤਵਾਤਰ ਹਾਜ਼ਰੀ ਲਗਵਾਈ | ਅਜੀਤ ਤਸਵੀਰ <br/> 23-04-2026
ਪਟਿਆਲਾ, 22 ਅਪ੍ਰੈਲ (ਅਜੀਤ ਬਿਊਰੋ) ਅਜੀਤ ਪ੍ਰਕਾਸ਼ਨ ਸਮੂਹ ਦੇ ਵਿਸ਼ੇਸ਼ ਪ੍ਰਤੀਨਿਧੀ ਬਜ਼ੁਰਗ ਪੱਤਰਕਾਰ ਭਗਵਾਨ ਦਾਸ ਦੇ ਸਪੁੱਤਰ ਅਤੇ ਆਰਤਿਮ ਗੁਪਤਾ ਦੇ ਪਿਤਾ ਡਾ. ਰਾਕੇਸ਼ ਗੁਪਤਾ ਦੀ ਬਰਸੀ ਅੱਜ ਇੱਥੇ ਮਨਾਈ ਗਈ | ਇਸ ਮੌਕੇ ਸ੍ਰੀ ਬਿ੍ਜ ਭੂਸ਼ਣ ਸ਼ਾਸਤਰੀ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਕੀਤੇ ਗਏ ਹਵਨ ਯੱਗ 'ਚ ਵੱਖ– ਵੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ | ਪੂਰਨ ਆਹੂਤੀ ਸਮੇਂ ਪਰਿਵਾਰ ਤੇ ਸੰਬੰਧੀਆਂ ਤੋਂ ਇਲਾਵਾ ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ, ਚਰਨਜੀਤ ਸਿੰਘ, ਸੌਰਵ ਕੁਮਾਰ, ਡਾ. ਜਨਕ ਰਾਜ ਸਚਦੇਵਾ, ਡਾ. ਜੇ.ਪੀ.ਐਸ. ਵਾਲੀਆ, ਡਾ. ਸੁਧੀਰ ਵਰਮਾ, ਡਾ. ਅੰਤਰਾ, ਸਾਹਿਲ ਸਿੰਗਲਾ, ਡਾ. ਕਮਲ, ਡਾ. ਕਿਰਨਜੋਤ, ਡਾ. ਨਿਰਮਲ, ਡਾ. ਅਰਦਮਨ ਸਿੰਘ, ਡਾ.ਡੀ.ਸੀ ਸ਼ਰਮਾ, ਪਵਨ ਕੁਮਾਰ ਬਾਂਸਲ (ਟੋਨੀ), ਵਿਜੇਪਾਲ ਕਪੂਰ, ਤੇਜਿੰਦਰਪਾਲ ਸਿੰਘ ਸੰਧੂ, ਹਰੀ ਓਮ ਜਲੋਟਾ, ਸੰਦੀਪ ਸਿੰਘ ਸੰਧੂ, ਧਰਮ ਬਾਂਸਲ, ਦੇਵੀ ਦਿਆਲ, ਹਰਬੰਸ ਲਾਲ, ਰਾਜਿੰਦਰ ਗੁਪਤਾ, ਕਮਲ (ਕਲਾਨਿਧੀ ਜਿਊਲਰਜ਼), ਮਨੀ ਬਾਂਸਲ, ਜਗਪ੍ਰੀਤ ਸਿੰਘ (ਸੋਨੰੂ), ਰਾਘਵ ਸੋਹੀ, ਰਾਮਨਾਥ, ਓਮ ਪ੍ਰਕਾਸ਼, ਤਿ੍ਭਵਨ ਕੁਮਾਰ ਗੁਪਤਾ, ਜਿਤਨ ਗੁਪਤਾ, ਡਾ. ਗੌਰਵ, ਕਮਲ, ਸ਼ਿਵ ਕੁਮਾਰ, ਬਹਾਦਰ ਸਿੰਘ ਜੜੀਆ, ਜਸਪਾਲ ਸਿੰਘ ਤੇ ਹੋਰ ਦੋਸਤਾਂ ਤੇ ਵੱਖੋ–ਵੱਖ ਖੇਤਰਾਂ ਤੋਂ ਸ਼ਖਸੀਅਤਾਂ ਨੇ ਆ ਕੇ ਸ਼ਮੂਲੀਅਤ ਕੀਤੀ | ਕਮਲ ਬਾਂਸਲ ਅਤੇ ਪਾਰਟੀ ਨੇ ਕੀਰਤਨ ਕੀਤਾ | ਹਵਨ ਯੱਗ ਸਮਾਰੋਹ 'ਚ ਵੱਖ–ਵੱਖ ਖੇਤਰ ਦੇ ਹੋਰ ਵਿਅਕਤੀਆਂ ਨੇ ਵੀ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਰੋਜ਼ੀ ਨਾਗਪਾਲ ਦੇ ਪਤੀ ਸਮਾਜ ਸੇਵੀ ਦੀਪਕ ਨਾਗਪਾਲ ਨੇ ਕੀਤੀ ਵਿਧਾਇਕ ਦੇਵ ਮਾਨ ਨਾਲ ਮੁਲਾਕਾਤ ਅਗਲੀ ਖ਼ਬਰ ਮੱਖਣ ਸਿੰਘ ਲਾਲਕਾ ਨੇ ਕੀਤਾ ਵੱਖ-ਵੱਖ ਮੰਡੀਆਂ ਦਾ ਦੌਰਾ
Ad Position 24