ਜੱਜ ਮਾਡਰਨ ਸਕੂਲ 'ਚ ਮਾਂ ਦੇ ਪਿਆਰ ਅਤੇ ਤਿਆਗ ਨੂੰ ਸਮਰਪਿਤ ਰਿਹਾ ਮਾਂ ਦਿਵਸ ਸਮਾਰੋਹ
ਜੱਜ ਮਾਡਰਨ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ ਵਿਖੇ ਪਿ੍ੰਸੀਪਲ ਨਵਤੇਜ ਸਿੰਘ 'ਮਾਂ ਦਿਵਸ' ਮੌਕੇ ਆਪਣੀ ਮਾਤਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਾਲ ਹਨ ਸੰਤੋਖ ਸਿੰਘ | ਅਜੀਤ ਤਸਵੀਰ
<br/>
10-05-2026