ਸਮਾਣਾ ਭੰਡਾਰਾ ਕਮੇਟੀ ਵਲੋਂ ਪਹਿਲਾ ਵਿਸ਼ਾਲ ਨਕਲੀ ਅੰਗ ਕੈਂਪ ਸਫਲਤਾਪੂਰਵਕ ਸੰਪੰਨ
ਅਜੀਤ ਡੈਸਕ
12-05-2026
ਇਸ ਮੌਕੇ ਨਰਾਇਣ ਸੇਵਾ ਸੰਸਥਾਨ ਵਲੋਂ ਡਾ. ਮਨੋਜ ਬੰਸਲ (ਖ਼ਜ਼ਾਨਚੀ), ਜੈ ਪ੍ਰਕਾਸ਼ ਗਰਗ, ਗਿਆਨ ਚੰਦ ਭੱਲਾ, ਵਿਨੋਦ ਮਿੱਤਲ, ਪਵਨ ਸ਼ਰਮਾ, ਅਰੁਣ, ਅਵਦੇਸ਼ ਸਿੰਗਲਾ, ਸਾਹਿਲ ਗਰਗ, ਡਾ. ਮੋਹਿਤ, ਸੋਮਨਾਥ ਅਤੇ ਪੰਕਜ ਸ਼ਰਮਾ ਹਾਜ਼ਰ ਸਨ | ਸਥਾਨਕ ਪਤਵੰਤੇ ਸੱਜਣਾਂ ਵਿਚ ਦਰਸ਼ਨ ਮਿੱਤਲ (ਪ੍ਰਧਾਨ ਅਗਰਵਾਲ ਧਰਮਸ਼ਾਲਾ), ਜੀਵਨ ਗਰਗ, ਸੁਦਰਸ਼ਨ ਮਿੱਤਲ, ਸ਼ਾਮ ਲਾਲ ਸਿੰਗਲਾ, ਧਰਮਪਾਲ ਜੋਸ਼ੀ, ਡਾ. ਸ਼ਾਮ ਲਾਲ, ਨੀਟਾ ਜਾਨਕੀ, ਸੰਜੇ ਟਰਾਂਸਪੋਰਟਰ, ਸੁਭਾਸ਼, ਤਰਸੇਮ, ਤੇਜਪਾਲ, ਅਤੇ ਪਵਨ ਗੋਇਲ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ | ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਅਤੇ ਮਰੀਜ਼ਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ |