08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਐਲੀਮੈਂਟਰੀ ਸਕੂਲ ਦੰਦਰਾਲਾ ਖਰੌੜ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ

Ad Position 21
No active advertisement
ਪ੍ਰਾਇਮਰੀ ਸਕੂਲ ਦੰਦਰਾਲਾ ਖਰੌੜ ਦੇ ਵਿਦਿਆਰਥੀ ਤੇ ਸਟਾਫ਼ ਛੱਤਬੀੜ ਚਿੜੀਆਘਰ ਬਨੂੜ ਵਿਖੇ ਵਿੱਦਿਅਕ ਟੂਰ ਦੌਰਾਨ | ਅਜੀਤ ਤਸਵੀਰ <br/> 12-05-2026
ਭਾਦਸੋਂ, 11 ਮਈ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਕੂਲ ਦੰਦਰਾਲਾ ਖਰੌੜ ਦੇ ਜਗਜੀਤ ਸਿੰਘ ਨੌਹਰਾ ਦੀ ਪ੍ਰੇਨਾ ਸਦਕਾ ਤੇ ਸਰਪੰਚ ਬੇਅੰਤ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਸਕੂਲ ਸਟਾਫ਼ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਛੱਤਬੀੜ ਬਨੂੜ ਵਿਖੇ ਵਿੱਦਿਅਕ ਟੂਰ ਲਗਾਇਆ | ਇਸ ਸਮੇਂ ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਛੱਤਬੀੜ ਨਾਲ ਸੰਬੰਧਿਤ ਜਾਣਕਾਰੀ ਦਿੱਤੀ | ਇਸ ਮੌਕੇ ਮੱਖਣ ਸਿੰਘ ਧਾਲੀਵਾਲ ਸਕੂਲ ਇੰਚਾਰਜ, ਜਸਵੀਰ ਕੌਰ, ਬਲਜਿੰਦਰ ਕੌਰ, ਅਮਨਦੀਪ ਕੌਰ (ਤਿੰਨੋਂ ਅਧਿਆਪਕਾਵਾਂ) ਤੇ ਸਮੂਹ ਬੱਚੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਆਹੂਜਾ ਦੇ ਮਹਾਂਕਾਵਿ 'ਤੇ ਹੋਈ ਵਿਚਾਰ ਗੋਸ਼ਟੀ ਅਗਲੀ ਖ਼ਬਰ ਬਿਨਾਂ ਕਿਸੇ ਟਿਊਸ਼ਨ ਤੋਂ ਮੈਰਿਟ 'ਚ ਆਈ ਨਿਰੋਲ ਪੇਂਡੂ ਖੇਤਰ ਦੇ ਮਾਣਕਪੁਰ ਸਕੂਲ ਦੀ ਸਿਮਰਨ ਕੌਰ
Ad Position 24