ਪਾਤੜਾਂ, 15 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ 'ਚ ਵਾਰਡ ਨੰਬਰ 1 ਪਛੜੀਆਂ ਸ਼੍ਰੇਣੀਆਂ ਲਈ ਤੋਂ ਕੁਲਦੀਪ ਸਿੰਘ ਥਿੰਦ, 2 ਤੋਂ ਭਗਵਤ ਦਿਆਲ ਨਿੱਕਾ, ਵਾਰਡ ਨੰਬਰ 3 ਤੋਂ ਰੁਚੀ, 4 ਜਨਰਲ ਤੋਂ ਅੰੰਮਿ੍ਤਪਾਲ ਸਿੰਘ ਕਾਲੇਕਾ, 5 ਤੋਂ ਪਰਮਜੀਤ ਕੌਰ, 6 ਤੋਂ ਦੁਰਗਾ ਦਾਸ ਸਿੰਗਲਾ, 7 ਤੋਂ ਸਵੀਤਾ ਰਾਣੀ, 8 ਤੋਂ ਮਨਵੀਰ ਸਿੰਘ, 9 ਤੋਂ ਧਨਪਤੀ ਦੇਵੀ, 10 ਤੋਂ ਮਦਨ ਲਾਲ ਗੋਇਲ, 11 ਤੋਂ ਮਿੰਨੀ ਅਰੋੜਾ, 12 ਅਨੁਵਿੰਦਰ ਸਿੰਘ, 13 ਤੋਂ ਰੇਨੂ ਵਧਵਾ, 14 ਸੁਖਵਿੰਦਰ ਕੌਰ, 15 ਤੋਂ ਪ੍ਰੀਤੀ ਜੈਨ, 16 ਤੋਂ ਸੁਖਪਾਲ ਸਿੰਘ, 17 ਤੋਂ ਰਾਜਵਿੰਦਰ ਕੌਰ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ |