ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 13 ਤੋਂ ਉਮੀਦਵਾਰ ਰੇਨੂ ਵਧਵਾ ਨੂੰ ਵਾਰਡ ਅੰਦਰ ਮਿਲਿਆ ਭਰਵਾਂ ਹੁੰਗਾਰਾ <br/>
ਆਜ਼ਾਦ ਉਮੀਦਵਾਰ ਪਲਵੀ ਗਰਗ ਅਤੇ ਉਨ੍ਹਾਂ ਦੇ ਪਤੀ ਸੋਨੂੰ ਗਰਗ ਵਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਨੂ ਵਧਵਾ ਦਾ ਸਮਰਥਨ ਕਰਨ ਉਪਰੰਤ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ 'ਆਪ' ਉਮੀਦਵਾਰ ਰੇਨੂੰ ਵਧਵਾ ਤੇ ਉਨ੍ਹਾਂ ਦੇ ਪਤੀ ਕੰਵਲ ਵਧਵਾ | ਤਸਵੀਰ : ਗੁਰਇਕਬਾਲ ਸਿੰਘ ਖਾਲਸਾ
<br/>
23-05-2026