ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਦੀ 12ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
ਅਜੀਤ ਡੈਸਕ
25-06-2026
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਸਾ.ਮੰਤਰੀ, ਰਣਬੀਰ ਸਿੰਘ ਖੱਟੜਾ ਸਾਬਕਾ ਆਈ.ਜੀ.,ਬਾਪੂ ਤਰਸੇਮ ਸਿੰਘ ਪਿਤਾ ਐਮ.ਭਾਈ ਅੰਮ੍ਰਿਤਪਾਲ ਸਿੰਘ, ਮਹੰਤ ਹਰਵਿੰਦਰ ਸਿੰਘ ਖਨੌੜਾ, ਲਖਵੀਰ ਸਿੰਘ ਲੌਟ ਅਕਾਲੀ ਦਲ ਵਾਰਿਸ ਪੰਜਾਬ ਦੇ, ਗੁਰਜੀਤ ਸਿੰਘ ਕੋਹਲੀ ਸੀਨੀਅਰ ਭਾਜਪਾ ਆਗੂ,ਜਸਪਾਲ ਸਿੰਘ ਬਿੱਟੂ ਚੱਠਾ ਅਕਾਲੀ ਦਲ, ਨਰਿੰਦਰ ਕੌਰ ਭਰਾਜ ਵਿਧਾਇਕਾ,ਬਲਵਿੰਦਰ ਸਿੰਘ ਕੰਗ ਸਰਪੰਚ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਗਿਆਨੀ ਭਜਨ ਸਿੰਘ, ਸੁਖਦੇਵ ਸਿੰਘ ਐਸ.ਐਚ.ਓ, ਕੁਲਵੰਤ ਸਿੰਘ ਟਿਵਾਣਾ ਦਿੱਤੂਪੁਰ, ਠੇਕੇਦਾਰ ਜਤਿੰਦਰ ਸਿੰਘ ਸੋਮਲਖੇੜੀ, ਸਾਹਿਬ ਸਿੰਘ ਕੰਗ, ਚਰਨਜੀਤ ਸਿੰਘ ਟਿਵਾਣਾ,ਗੁਰਬਾਜ਼ ਸਿੰਘ ਸੇਖੋਂ ਸਾ. ਸਰਪੰਚ, ਅਨਮੋਲ ਸਿੰਘ ਚੱਠਾ,ਸੁਖਪਾਲ ਸਿੰਘ ਸਾਬਕਾ ਚੇਅਰਮੈਨ,, ਨੰਬਰਦਾਰ ਸੁਖਵਿੰਦਰ ਸਿੰਘ, ਮਨਜੀਤ ਸਿੰਘ ਕਾਠਮੱਠੀ, ਸਾਹਿਬ ਸਿੰਘ ਕੰਗ, ਤੇਜਪਾਲ ਸਿੰਘ ਗੋਗੀ ਟਿਵਾਣਾ, ਬੁੱਧ ਸਿੰਘ ਦਿਆਗੜ, ਨੰਬਰਦਾਰ ਜਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਕਾਲਾ, ਬਲਜੀਤ ਸਿੰਘ ਪ੍ਰਧਾਨ, ਗੁਰਜੰਟ ਸਿੰਘ ਸੇਖੋਂ, ਜੱਸੀ ਰਾਜਪੁਰਾ, ਗੁਰਮੁੱਖ ਸਿੰਘ ਠੇਕੇਦਾਰ, ਬਲਜੀਤ ਸਿੰਘ ਸਿੱਧੂ, ਯਾਦਵਿੰਦਰ ਸਿੰਘ ਪਟਿਆਲਾ,ਅਮਰੀਕ ਸਿੰਘ ਲੰਗ, ਕਾਕਾ ਕਰਮਜੀਤ ਸਿੰਘ ਰੋੜੇਵਾਲ, ਤਹਿਸੀਲਦਾਰ ਜਗਜੀਤ ਸਿੰਘ, ਚਮਕੌਰ ਸਿੰਘ ਰੋੜੀਆਂ ਮਲੌਦ, ਗੁਰਭਜਨ ਸਿੰਘ ਲਚਕਾਣੀ, ਜੁਗਰਾਜ ਸ਼ਰਮਾ, ਗੁਰਤੇਜ ਸਿੰਘ ਖਰੌੜ, ਜਗਦੀਸ਼ ਸਿੰਘ ਐਸ.ਡੀ.ਓ, ਐਡਵੋਕੇਟ ਜਤਿੰਦਰ ਸਿੰਘ, ਯਾਦਵਿੰਦਰ ਸਿੰਘ ਕਾਠਮੱਠੀ, ਗੁਰਜੰਟ ਸਿੰਘ ਸੇਖੋਂ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਏਕਮਜੋਤ ਸਿੰਘ ਨਿਰਮਾਣ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਹਰਵਿੰਦਰ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਬਰਸੀ ਸਮਾਗਮ ਵਿਚ ਅਤੁੱਟ ਲੰਗਰ ਵਰਤਾਏ ਗਏ।